ਨਸ਼ਾ ਤਸਕਰ ਪਤੀ ਪਤਨੀ ਵੱਲੋਂ ਪੰਚਾਇਤੀ ਜ਼ਮੀਨ ‘ਤੇ ਬਣਾਏ ਘਰ ਉੱਪਰ ਚੱਲਿਆ ਪੀਲ਼ਾ ਪੰਜਾ

19 days ago
12

ਨਸ਼ਾ ਤਸਕਰ ਪਤੀ ਪਤਨੀ ਵੱਲੋਂ ਪੰਚਾਇਤੀ ਜ਼ਮੀਨ ‘ਤੇ ਬਣਾਏ ਘਰ ਉੱਪਰ ਚੱਲਿਆ ਪੀਲ਼ਾ ਪੰਜਾ

ਐਨ ਡੀ ਪੀ ਐਸ ਤਹਿਤ 17 ਵੱਖ-ਵੱਖ ਕੇਸਾਂ ਦਾ ਕਰ ਰਹੇ ਨੇ ਸਾਹਮਣਾ

ਐਸ ਐਸ ਪੀ ਵੱਲੋਂ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ-ਸਖ਼ਤ ਕਾਰਵਾਈ ਰਹੇਗੀ ਲਗਾਤਾਰ ਜਾਰੀ

ਸੁਲਤਾਨਪੁਰ ਲੋਧੀ
ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਸ਼ੁਰੂ ਕੀਤੇ ਗਏ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਿੰਡ ਸੇਚਾਂ ਵਿਖੇ ਨਸ਼ਾ ਤਸਕਰਾਂ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਬਣਾਏ ਗਏ ਘਰ ਉੱਪਰ ਬੀ. ਡੀ.ਪੀ.ਓ. ਦੇ ਹੁਕਮਾਂ ‘ਤੇ ਪੀਲਾ ਪੰਜਾ ਚਲਾਇਆ ਗਿਆ ਹੈ ।

Loading comments...