ਪਿੰਡ ਮਹਾਲਮ ਦੀ ਸੰਗਤ ਨੇ ਜਥੇਦਾਰ ਜਸਵੀਰ ਸਿੰਘ ਰੋਡੇ ਵੱਲੋਂ ਭੇਜੀਆਂ ਦਵਾਈਆਂ ਨੂੰ ਹੜ੍ਹ ਪੀੜਤਾਂ ਵਿੱਚ ਵੰਡਿਆ

1 month ago
19

ਪਿੰਡ ਮਹਾਲਮ ਦੀ ਸੰਗਤਾਂ ਵੱਲੋਂ ਜਥੇਦਾਰ ਜਸਵੀਰ ਸਿੰਘ ਰੋਡੇ ਵੱਲੋਂ ਭੇਜੀਆਂ ਗਈਆਂ ਦਵਾਈਆਂ ਲੈ ਕੇ ਗੁਰਨਾਮ ਸਿੰਘ ਮਹਾਲਮ ਅਤੇ ਡਾ. ਮਨਜੀਤ ਸਿੰਘ ਮਹਾਲਮ ਨੇ ਹੜ੍ਹ ਪੀੜਤਾਂ ਵਿੱਚ ਵੰਡੀਆਂ
#PunjabFloods, #JasvirSinghRode, #MahalMRelief, #MedicalAid, #AwazeQaumTv

Loading comments...