ਹੜ ਪੀੜਤਾਂ ਦੀ ਸਹਾਇਤਾ ਲਈ ਚੱਲ ਰਹੇ ਕੈਂਪਾਂ 'ਚ ਪਿੰਡ ਮਹਿਮਾ ਚੱਕ ਨੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਕੀਤਾ ਐਲਾਨ

1 month ago
10

ਭਾਈ ਕਪਤਾਨ ਸਿੰਘ ਯੂਕੇ ਵਾਲਿਆਂ ਦੇ ਉਦਮ ਸਦਕਾ ਗੁਰਦੁਆਰਾ ਮਹਿਮਾ ਸਾਹਿਬ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਪਿੰਡ ਮਹਿਮਾ ਚੱਕ ਦੇ ਸਰਪੰਚ ਕੁਲਦੀਪ ਸਿੰਘ ਨੇ ਹੜ ਪੀੜਤਾਂ ਦੀ ਸਹਾਇਤਾ ਲਈ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ ਕੈਂਪਾਂ ਦੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਕੀਤਾ ਐਲਾਨ
#PunjabFloods, #GurdwaraMahimaSahib, #BhaiKaptainSingh, #FloodReliefCamp, #AwazeQaumTv

Loading comments...