ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਹੜ੍ਹ ਪੀੜਤਾਂ ਲਈ ਵਿਸ਼ੇਸ਼ ਸੇਵਾ ਪ੍ਰਬੰਧ

1 month ago
1

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਹੜ੍ਹ ਪੀੜਤਾਂ ਲਈ ਵਿਸ਼ੇਸ਼ ਸੇਵਾ ਪ੍ਰਬੰਧ: ਜਥੇਦਾਰ ਜਗਦੀਸ਼ ਸਿੰਘ ਝੀਂਡਾ,ਗੁਰਦੁਆਰਿਆਂ ਦੇ ਮੈਨੇਜਰ ਸਾਹਿਬਾਨਾਂ ਨੂੰ ਰਾਹਤ ਲਈ ਹਰ ਸੰਭਵ ਮਦਦ ਦੇ ਆਦੇਸ਼ ਜਾਰੀ ਕੀਤੇ
#HSGPC, #JathedarJagdeeshSinghJhinda, #FloodRelief, #PunjabHaryanaFloods, #AwazeQaumTv

Loading comments...