ਹੜ੍ਹਾਂ ਦੀ ਮਾਰ ਹੇਠ ਪੀੜਤ ਪੰਜਾਬੀਆਂ ਨੂੰ ਰਾਹਤ ਯਕੀਨੀ ਬਣਾਉਣ ਲਈ ਪੰਜਾਬ ਪੱਧਰੀ ਸਾਂਝੀ ਕਮੇਟੀ ਬਣਾਈ ਜਾਵੇ: ਤੁੰਗ

9 days ago
1

ਹੜ੍ਹਾਂ ਦੀ ਮਾਰ ਹੇਠ ਪੀੜਤ ਪੰਜਾਬੀਆਂ ਨੂੰ ਰਾਹਤ ਯਕੀਨੀ ਬਣਾਉਣ ਲਈ ਪੰਜਾਬ ਪੱਧਰੀ ਸਾਂਝੀ ਕਮੇਟੀ ਬਣਾਈ ਜਾਵੇ: ਭਾਈ ਇਕਬਾਲ ਸਿੰਘ ਤੁੰਗ
ਦਮਦਮੀ ਟਕਸਾਲ ਦੇ ਮੁਖੀ, ਸਾਬਕਾ ਜਥੇਦਾਰ, ਸਰਬੱਤ ਦਾ ਭਲਾ ਸੰਸਥਾ ਅਤੇ ਖਾਲਸਾ ਏਡ ਦੇ ਮੁਖੀ ਨੂੰ ਅਪੀਲ
#BhaiIqbalSinghTung, #PunjabFloodRelief, #DamdamiTaksal, #KhalsaAid, #AwazeQaumTv

Loading comments...