ਭਾਈ ਅਨੋਖ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਓਹਨਾ ਦੀ ਆਪਣੀ ਹੱਥ ਲਿਖ਼ਤ ਸੰਖੇਪ ਸਵੈ-ਜੀਵਨੀ

1 month ago

ਭਾਈ ਅਨੋਖ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਓਹਨਾ ਦੀ ਆਪਣੀ ਹੱਥ ਲਿਖ਼ਤ ਸੰਖੇਪ ਸਵੈ-ਜੀਵਨੀ :—
ਭਾਈ ਅਨੋਖ ਸਿੰਘ ਜੀ ਬੱBਰ ਜਥੇਬੰਦੀ ਬੱBਰ ਖ਼ਾਲਸਾ ਵਿੱਚ ਸ਼ਾਮਿਲ ਹੋਣ ਵਾਲੇ ਗੁਰਸਿੱਖਾਂ ਦੀ ਜਾਣਕਾਰੀ ਆਪਣੀ ਡਾਇਰੀ ਵਿੱਚ ਲਿਖਦੇ ਸਨ । ਜਦ ਸਿੰਘਾਂ ਨੇ ਓਹਨਾ ਨੂੰ ਆਪਣੇ ਜੀਵਨ ਅਤੇ ਪੰਥਕ ਸੇਵਾਵਾਂ ਲਿਖਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਜਿਸ ਨਿਮਰਤਾ ਅਤੇ ਹਲੀਮੀ ਵਿੱਚ ਆਪਣੇ ਆਪ ਨੂੰ ਦਰਸਾਇਆ ਉਹ ਪੜ੍ਹਕੇ ਅੱਜ ਦੇ ਲੀਡਰਾਂ ਪੰਥ ਸੇਵਕਾਂ ਅਤੇ ਖ਼ਾਸ ਕਰ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਕਿ ਬੇਅੰਤ ਸੇਵਾਵਾਂ ਕਰਨ ਦੇ ਬਾਵਜੂਦ ਭਾਈ ਸਾਹਿਬ ਨੇ ਲਿਖਿਆ ਕਿ ਮੇਰੀ ਕੋਈ ਸੇਵਾ ਨਹੀਂ ਸਗੋਂ ਗੁਰੂ ਖ਼ਾਲਸਾ ਜੀਓ ਨੂੰ ਓਹਨਾ ਲਈ ਜੋਦੜੀ ਕਰਨ ਲਈ ਕਿਹਾ ਤਾਂ ਜੋ ਤੁੱਛ ਮਾਤਰ ਸੇਵਾ ਵਿਚ ਹਿੱਸਾ ਪੈ ਸਕੇ ।
ਜਿਸ ਦ੍ਰਿੜਤਾ ਨਾਲ ਭਾਈ ਅਨੋਖ ਸਿੰਘ ਜੀ ਦੀ ਸ਼ਹੀਦੀ ਹੋਈ ਅੱਜ ਸਮੁੱਚਾ ਖਾਲਸਾ ਪੰਥ ਭਾਈ ਸਾਹਿਬ ਦੀਆਂ ਪੰਥਕ ਸੇਵਾਵਾਂ ਅਤੇ ਲਾਸਾਨੀ ਸ਼ਹੀਦੀ ਅੱਗੇ ਸੀਸ ਨਿਵਾਉਂਦਾ ਹੈ ।
ਭੁੱਲ ਚੁੱਕ ਦੀ ਖ਼ਿਮਾ
ਦਾਸਰਾ ਮੋਹਨ ਸਿੰਘ ਦਾਸੂਵਾਲ
#BhaiAnokhSingh, #ShahidiDiwas, #ਬੱabbarKhalsa, #SikhHistory, #AwazeQaumTv

Loading comments...