ਸੁੱਖੀ ਚਾਹਲ ਦੀ ਅਚਾਨਕ ਮੌ+ਤ ਤੋਂ ਉਸਦੇ ਸਾਥੀ ਪਰੇਸ਼ਾਨ

1 month ago
4

ਸੁੱਖੀ ਚਾਹਲ ਦੀ ਅਚਾਨਕ ਮੌ+ਤ ਤੋਂ ਉਸਦੇ ਸਾਥੀ ਪਰੇਸ਼ਾਨ

ਸਮਾਂ ਕੱਢ ਕੇ ਜ਼ਰੂਰ ਸੁਣਿਓ। ਦੇਖੋ ਕੈਟ ਕਿੱਦਾਂ ਰੋ ਰਹੇ ਕਿ ਭਾਰਤ ਸਰਕਾਰ ਹੁਣ ਬਾਂਹ ਨੀ ਫੜਦੀ।

ਸੁੱਖੀ ਚਾਹਲ ਨਮਿਤ ਟਵਿੱਟਰ ਸ਼ੋਕ ਸਭਾ ‘ਚ ਆਪਣੇ ਦੁੱਖ ਰੋ ਰਹੇ ਉਸਦੇ ਸੰਗੀ-ਸਾਥੀ, ਜੋ ਸੋਸ਼ਲ ਮੀਡੀਏ ‘ਤੇ ਅਕਸਰ ਸਿੱਖਾਂ ਖਿਲਾਫ ਭੰਡੀ ਪ੍ਰਚਾਰ ਕਰਦੇ ਰਹਿੰਦੇ ਹਨ।

ਇਸ ਲੰਮੀ ਸ਼ੋਕ ਸਭਾ 'ਚ ਸੰਘੀ ਚਿੰਤਕ ਰਾਜ ਮਲਹੋਤਰਾ ਅਤੇ ਯੂਕੇ ਦਾ ਅਫਗਾਨੀ ਹਰਮਨ ਕਪੂਰ ਵੀ ਸ਼ਾਮਲ ਸੀ। ਹੋਰ ਵੀ ਕਈ ਵੱਡੇ ਸੰਘੀ ਮੌਜੂਦ ਸਨ।
ਜ਼ਰਾ ਸੁਣ ਕੇ।
ਟਵਿਟਰ ਸਪੇਸ ਵਿੱਚ ਇਹੀ ਰੋਣੇ ਰੋ ਰਹੇ ਹਨ ਕਿ ਸਾਨੂੰ ਕੋਈ ਸਾਂਭਦਾ ਨੀ।

ਸ਼ੋਕ ਸਭਾ ਲੰਬੀ ਬਹੁਤ ਚੱਲੀ ਲਗਭਗ ਢਾਈ ਘੰਟੇ ਤੋਂ ਵੀ ਵੱਧ, ਪਰ ਕਿਸੇ ਨੇ ਅਫ਼ਸੋਸ ਜਾਂ ਸ਼ੋਕ ਦੀ ਗੱਲ ਘੱਟ-ਵੱਧ ਈ ਕੀਤੀ ਸਗੋਂ ਆਪਣੇ ਰੋਣੇ ਜ਼ਿਆਦਾ ਰੋਏ

ਸੁੱਖੀ ਚਾਹਲ ਉਰਫ ਕੈਟ ਦੇਮਰਨ ਵਿੱਚ ਨਸ਼ਾ ਓਵਡੋਜ ਵੀ ਸ਼ਾਮਲ ਹੋ ਸਕਦਾ ਹੈ? ਕਿਉਂਕਿ ਇਹ ਬੀ ਜੇ ਪੀ ਤੋਂ ਬਹੁਤ ਨਿਰਾਸ ਸੀ ਅਸਲ ਵਿੱਚ ਇਹ ਕਿਸੇ ਰਾਜ ਸਭਾ ਵਰਗੇ ਵੱਡੇ ਆਹੁਦੇ ਦੀ ਆਸ ਲਾਈ ਬੈਠਾ ਸੀ। ਜੋ ਕਿ ਬੀ ਜੇ ਪੀ ਨੇ ਇਹ ਨੂੰ ਨਹੀ ਦਿੱਤਾ
ਕਿਓ ਕਿ ਇਹ ਭੁੱਲ ਗਿਆ ਸੀ ਕਿ
ਕਾਂਗਰਸ ਸੀ ਚਾਹੇ ਬੀ ਜੇ ਪੀ ਓਹਨਾ ਨੇ ਸਿੱਖਾਂ ਵਿੱਚੋਂ ਹੋਰ ਵੀ ਕੁੱ+ਤੇ ਪਾਲੇ ਹੋਏ ਸਨ। ਪਰ ਓਹਨਾ ਦੀਆਂ ਕਿਸਮਾਂ ਹੋਰ ਹਨ।ਇਹ ਕੁੱ+ਤੇ ਉਹਨਾ ਬੁੱਕਲ ਵਿੱਚ ਬਿਠਾਏ ਸਨ ਭਾਵ ਦਰਸ਼ਨੀ ਪੱਗਾ ਵਾਲੇ ਸਿੱਖ ਅਹੁਦਿਆਂ ਤੇ ਬਿਰਾਜਮਾਨ ਕੀਤੇ ਹੋਏ ਹਨ ਤਾਂ ਕਿ ਦੱਸ ਸਕਣ ਕਿ ਸਾਡੇ ਕੋਲ ਇਹ ਨਸਲ ਵੀ ਹੈਗੀ ਆ ਤੇ ਇਹਨਾ ਨੂੰ ਸਰਕਾਰ ਦਾ ਹਿੱਸਾ ਬਣਾਇਆ ਹੋਇਆ ਹੈ।
ਦੂਜੀ ਕਿਸਮ ਦੇ ਉਹ ਕੁੱ+ਤੇ ਪਾਲੇ ਹੋਏ ਹਨ ਜਿਹੜੇ ਖੱਡਾਂ ਖੂੰਜਿਆਂ ਘਾਹ ਫੂਸ ਵਿੱਚ ਮੂੰਹ ਮਾਰਕੇ ਸੁੰਗਦੇ ਰਹਿੰਦੇ ਹਨ ਤਾਂ ਕਿ ਮਾਲਕ ਨੂੰ ਸ਼ਿਕਾਰ ਕੱਢ ਕਿ ਦਿੱਤਾ ਜਾ ਸਕੇ।ਸੁੱਖੀ ਏਸ ਦੂਜੀ ਦੱਸੀ ਨਸਲ ਦਾ ਕੁੱਤਾ ਸੀ। ਜਿਹੜਾ ਕਮਿਊਨਟੀ ਵਿੱਚੋ ਮੂੰਹ ਮਾਰ ਕੇ ਸੁੰਘਦਾਂ ਰਹਿੰਦਾ ਸੀ। ਜਿਸ ਨੂੰ ਅਸੀ ਕਮਿਊਨਟੀ ਦੀਆਂ ਮੁਖਬਰੀਆਂ ਕਹਿ ਸਕਦੇ ਹਾਂ ਜੋ ਸੁੱਖੀ ਚਾਹਲ ਕਰਦਾ ਸੀ।
ਇਹ ਕਦੇ ਵੀ ਸਰਕਾਰ ਦੀ ਬੁੱਕਲ ਬੈਠਨ ਵਾਲਾ ਗੱਦੀ ਕੁੱ+ਤਾ ਨਹੀ ਬਣ ਸਕਿਆ।
ਹਜ਼ਾਰਾਂ ਮੁੱਖਬਰੀਆਂ ਕਰਨ ਦੇ ਵਾਬਜੂਦ ਵੀ ਓਹਨਾ ਨੇ ਇਹਦਾ ਰੁਤਬਾ ਖੱਲ ਖੂੰਜੇ ਸੁੰਗਣ ਵਾਲੇ ਕੁੱਤੇ ਦਾ ਹੀ ਰੱਖਿਆ ਕਦੇ ਵੀ ਇਹਦੀ ਭਾਰਤ ਲਈ ਕੀਤੀ ਸੇਵਾ ਬਦਲੇ ਇਹਨੂੰ ਅੱਪਗਰੇਡ ਕਰਕੇ ਬੁੱਕਲ 'ਚ ਨਹੀ ਲਿਆ।
ਬੁੱਕਲ ਵਿੱਚ ਨਾ ਬਿਠਾਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਇਹ ਫੁਕਰਪੁਣੇ ਵਿੱਚ ਆਪਣਾ-ਆਪ ਲੋਕਾਂ ਸਾਹਮਣੇ ਜਾਹਰ ਕਰ ਚੁੱਕਾ ਸੀ। ਜਦੋਂ ਮੁਖਬਰ ਨੰਗਾਂ ਹੋ ਜਾਵੇ ਤਾਂ ਉਹ ਸਰਮਾਇਆ ਨਹੀਂ ਰਹਿੰਦਾ ਸਗੋਂ ਉਹ ਆਪਣੇ ਹੈਂਡਲਰਾਂ ਲਈ ਵੀ ਖਤਰਾ ਬਣ ਜਾਂਦਾ ਹੈ। ਏਜੰਸੀਆਂ ਫੇਰ ਉਸ ਦਾ ਸਿਕੰਜਾ ਕਸਣਾ ਸ਼ੁਰੂ ਕਰ ਦਿੰਦੀਆਂ ਹਨ ਵੱਖੋ-ਵੱਖਰੇ ਢੰਗ ਨਾਲ ਜਿਸ ਦੇ ਨਤੀਜੇ ਵਜੋਂ ਮੁਖਬਰ ਆਪਣੇ-ਆਪ ਮੌਤ ਨੂੰ ਗਲੇ ਲਾ ਲੈਣਾਂ ਜਾਂ ਮੌਤ ਗਲ ਲਾ ਦਿੱਤੀ ਜਾਂਦੀ ਹੈ। ਹੁਣ ਦੁਨੀਆਂ ਭਰ ਵਿੱਚ ਭਾ+ਰਤ ਦੀਆਂ ਸੂਹੀਆਂ ਏਜੰਸੀਆਂ ਭਾਂਡਾ ਫੁੱਟ ਚੁੱਕਾ ਹੈ। ਇਸ ਕਰਕੇ ਏਜੰਸੀਆਂ ਨੇ ਨਵੇਂ ਕੁੱ+ਤੇ ਪਾਲਣੇ ਸ਼ੁਰੂ ਕੀਤੇ ਹਨ। ਤੁਸੀਂ ਵੇਖੋਗੇ ਹੁਣ ਤੁਹਾਡੇ ਆਲੇ- ਦੁਆਲੇ ਨਵੇਂ ਚਿਹਰੇ ਭੱਜ ਨੱਠ ਕਰਦੇ ਦੱਸਣਗੇ। ਪੁਰਾਣਿਆ ਨੂੰ ਹੌਲੀ ਹੌਲੀ ਸਮੇਟਣਾ ਸ਼ੁਰੂ ਕਰ ਦਿੱਤਾ ਹੈ।

Loading comments...