ਘੱਲੂਘਾਰਾ ਜੂਨ 1984: ਸਿੱਖ ਫੌਜੀਆਂ ਨੂੰ ਧਰਮੀ ਫ਼ੌਜੀ ਮੰਨਣ ਦੀ ਮੰਗ

3 months ago
28

ਘੱਲੂਘਾਰਾ ਜੂਨ 1984 ਵੇਲੇ ਫੌਜ ਦੀਆਂ ਬੈਰਕਾਂ ਛੱਡਣ ਵਾਲੇ ਸਿੱਖ ਫੌਜੀਆਂ ਨੂੰ ਸ਼੍ਰੋਮਣੀ ਕਮੇਟੀ ਧਰਮੀ ਫ਼ੌਜੀ ਮੰਨੇ ਅਤੇ ਸ਼ਹੀਦੀ ਗੈਲਰੀ ਵਿੱਚ ਸ਼ਹਾਦਤਾਂ ਦੇਣ ਵਾਲੇ ਫੌਜੀਆਂ ਦੀਆਂ ਤਸਵੀਰਾਂ ਲਗਾਈਆਂ ਜਾਣ - ਜਥੇਦਾਰ ਬਲਦੇਵ ਸਿੰਘ ਇੰਗਲੈਂਡ
#Ghallughara1984, #SikhSoldiers, #DharmiFauji, #ShaheediGallery, #JathedarBaldevSingh, #AwazeQaumTv, #ਘੱਲੂਘਾਰਾ_1984, #ਧਰਮੀ_ਫੌਜੀ, #ਸ਼ਹੀਦੀ_ਗੈਲਰੀ, #ਆਵਾਜਿ_ਕੌਮ_ਟੀਵੀ

Loading comments...