ਹਲਕਾ ਡੇਰਾਬੱਸੀ 'ਚ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਸੰਬੋਧਨ

4 months ago
31

ਹਲਕਾ ਡੇਰਾਬੱਸੀ 'ਚ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਸੰਬੋਧਨ
- ਪੰਜਾਬ 'ਚ ਜਨਮ ਲੈ ਜਿਸਦਾ ਪੰਜਾਬ ਦੀ ਧਰਤੀ, ਪੰਜਾਬ ਦੀ ਬੋਲੀ, ਪੰਜਾਬ ਦੇ ਕੁਦਰਤੀ ਵਸੀਲਿਆਂ ਨਾਲ ਮੋਹ ਨਹੀਂ ਉਹ ਨਿਰਮੋਹਾ ਹੈ।
- ਪੰਜਾਬ 'ਚ ਕਾਨੂੰਨ ਵਿਵਸਥਾ ਦੀ ਹਾਲਤ ਮਾੜੀ। ਪਰਮਿੰਦਰ ਸਿੰਘ ਫੈਡਰੇਸ਼ਨ ਦੂ ਪ੍ਰਧਾਨ ਦਾ ਕਤਲ ਤੇ ਬਠਿੰਡਾ ਵਿਖੇ ਪੁਲਿਸ ਤਸ਼ਦੱਦ ਦੇ ਸ਼ਿਕਾਰ ਹੋਏ ਨੌਜਵਾਨ ਦੀ ਮੌਤ ਪੰਜਾਬ ਨੂੰ ਕਾਲੇ ਮਾਹੌਲ ਚ ਧੱਕਣ ਦਾ ਯਤਨ।
- ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਕਰਨ ਵਾਲਿਆਂ ਤੇ ਵਰ੍ਹੇ ਗਿਆਨੀ ਹਰਪ੍ਰੀਤ ਸਿੰਘ ਹਰਿਆਣਾ ਕਾਂਗਰਸ ਦੇ ਇਕ ਨੇਤਾ ਦੀ ਸ਼ਹਿ ਤੇ ਉਠਾਇਆ ਜਾ ਰਿਹਾ ਇਹ ਬੇਲੋੜਾ ਮੁੱਦਾ।
- ਪੰਜ ਮੈਂਬਰੀ ਕਮੇਟੀ ਦੀ ਕਾਰਜੁਗਾਰੀ ਤੇ ਪਾਬੰਦੀ ਲਾਉਣ ਲਈ ਭਗੌੜੇ ਦਲ ਵਲੋਂ ਅਪਣੇ ਜਥੇਦਾਰ ਤੇ ਦਬਾਅ ਪਾਇਆ ਜਾ ਰਿਹਾ
#GianiHarpreetSingh, #Derabassi, #AkalTakht, #PunjabLawOrder, #PunjabUniversity, #AwazeQaumTv, #ਗਿਆਨੀ_ਹਰਪ੍ਰੀਤ_ਸਿੰਘ, #ਡੇਰਾਬੱਸੀ, #ਆਵਾਜਿ_ਕੌਮ_ਟੀਵੀ

Loading comments...