ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਸਮਾਗਮ ਲਈ ਸੰਤ ਸੁਖਵਿੰਦਰ ਸਿੰਘ ਕਾਦਰਾਬਾਦ ਵਾਲਿਆਂ ਨੂੰ ਸੱਦਾ

4 months ago
40

2 ਜੂਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਅਤੇ 30 ਮਈ ਨੂੰ ਤਪ ਅਸਥਾਨ ਗੁਰਦੁਆਰਾ ਗੋਬਿੰਦਬਾਗ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਕਾਦਰਾਬਾਦ ਵਾਲਿਆਂ ਨੂੰ ਇੰਟਰਨੈਸ਼ਨਲ ਪੰਥਕ ਦਲ ਦੇ ਐਕਟਿੰਗ ਪ੍ਰਧਾਨ ਸੰਤ ਬਾਬਾ ਜਤਿੰਦਰ ਸਿੰਘ ਜੀ ਗੋਬਿੰਦਬਾਗ ਵਾਲੇ ਸੱਦਾ ਪੱਤਰ ਦੇਣ ਪਹੁੰਚੇ।
#SantBhindranwale, #JanamDiwas, #SantSukhvinderSingh, #SantJatinderSingh, #PanthakUnity, #AwazeQaumTv, #ਸੰਤ_ਭਿੰਡਰਾਂਵਾਲੇ, #ਜਨਮ_ਦਿਹਾੜਾ, #ਆਵਾਜਿ_ਕੌਮ_ਟੀਵੀ

Loading comments...