ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਛੋਟੇ ਸ਼੍ਰੀ ਨਿਸ਼ਾਨ ਸਾਹਿਬ ਦੇ ਖੰਡੇ ‘ਤੇ ਸੋਨੇ ਦੀ ਚੜ੍ਹਤ ਸ਼ੁਰੂ।

4 months ago
32

ਦਸਮ ਪਿਤਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦੁਆਰਾ ਸਾਜੀ ਜਥੇਬੰਦੀ ਦਮਦਮੀ ਟਕਸਾਲ। ਇਸ ਜਥੇਬੰਦੀ ਦੇ ਤ੍ਹੇਰਵ੍ਹੇਂ ਮੁਖੀ ਸੱਚਖੰਡਵਾਸੀ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ‘ਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਸ਼ੋਭਿਤ ਸ਼੍ਰੀ ਨਿਸ਼ਾਨ ਸਾਹਿਬ । ਇਸ ਛੋਟੇ ਸ਼੍ਰੀ ਨਿਸ਼ਾਨ ਸਾਹਿਬ ਦੇ ਖੰਡੇ ਤੇ ਸੋਨਾ ਲਾਉਣ ਦੇ ਕਾਰਜ ਦੀ ਆਰੰਭਤਾ ਮਿਤੀ 1 ਅਪ੍ਰੈਲ 2025 ਅਰਦਾਸ ਬੇਨਤੀ ਕਰਕੇ ਕੀਤੀ
#Damdami_Taksal, #Sant_Kartar_Singh, #Sri_Nishan_Sahib, #Gurdwara_Gurdarshan_Prakash, #Sikh_Community, #Punjab_News, #AwazeQaumTv, #ਦਮਦਮੀ_ਟਕਸਾਲ, #ਸੰਤ_ਕਰਤਾਰ_ਸਿੰਘ, #ਸ਼੍ਰੀ_ਨਿਸ਼ਾਨ_ਸਾਹਿਬ, #ਗੁਰਦੁਆਰਾ_ਗੁਰਦਰਸ਼ਨ_ਪ੍ਰਕਾਸ਼, #ਸਿੱਖ_ਭਾਈਚਾਰਾ, #ਪੰਜਾਬ_ਖ਼ਬਰ

Loading comments...