ਸਪੀਕਰ ਸੰਧਵਾਂ 'ਤੇ ਖਹਿਰਾ ਦਾ ਦੋਸ਼: ਵਿਧਾਨ ਸਭਾ 'ਚ ਇੱਕ ਸ਼ਬਦ ਵੀ ਨਹੀਂ ਬੋਲਣ ਦਿੱਤਾ

4 months ago
23

ਮੈਂ ਸਪੀਕਰ ਸੰਧਵਾਂ ਨੂੰ ਪੁੱਛਣਾ‌ ਚਾਹੁੰਦਾ ਹਾਂ ਕਿ ਉਹ ਮੈਨੂੰ ਵਿਧਾਨ ਸਭਾ ਵਿੱਚ ਇੱਕ ਵੀ ਸ਼ਬਦ ਕਿਉਂ ਨਹੀਂ ਬੋਲਣ ਦੇ ਰਹੇ?
ਕੀ ਉਨ੍ਹਾਂ ਨੂੰ ਮੇਰੇ ਨਾਲ ਕੋਈ ਨਿੱਜੀ ਰੰਜਿਸ਼ ਹੈ? ਜਾਂ ਫਿਰ ਉਹ ਕੇਜਰੀਵਾਲ ਦੇ ਨਿਰਦੇਸ਼ਾਂ ਤੇ ਅਜਿਹਾ ਕਰ ਰਹੇ ਹਨ? - ਖਹਿਰਾ
#Sukhpal_Khaira, #Speaker_Sandhwan, #Punjab_Vidhan_Sabha, #Political_Controversy, #Punjab_News, #ਸੁਖਪਾਲ_ਖਹਿਰਾ, #ਸਪੀਕਰ_ਸੰਧਵਾਂ, #ਪੰਜਾਬ_ਵਿਧਾਨ_ਸਭਾ, #ਸਿਆਸੀ_ਵਿਵਾਦ, #ਪੰਜਾਬ_ਖ਼ਬਰ

Loading comments...