ਪੰਜ ਤਖ਼ਤ ਸਾਹਿਬਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਜ ਤਖ਼ਤ ਸਾਹਿਬ ਵਿਖੇ ਸਮੂਹ ਜੱਥੇ ਸਮੇਤ ਕੀਤੀ ਗਈ ||

7 months ago

ਪੰਜ ਤਖ਼ਤ ਸਾਹਿਬਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਜ ਤਖ਼ਤ ਸਾਹਿਬ ਵਿਖੇ ਸਮੂਹ ਜੱਥੇ ਸਮੇਤ ਕੀਤੀ ਗਈ ||
ਨਨਕਾਣਾ ਸਾਹਿਬ ਯਾਤਰਾ ਕਮੇਟੀ ਯੂ.ਕੇ ਦੇ ਜੱਥੇ ਵੱਲੋਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪੰਜ ਤਖ਼ਤ ਸਾਹਿਬਾਨਾਂ ਦੀ ਯਾਤਰਾ ਕਰਵਾਈ ਗਈ।
ਜਿਸਦੀ ਅੱਜ ਸੰਪੂਰਨਤਾ ਦੀ ਅਰਦਾਸ ਤਖ਼ਤ ਸ੍ਰੀ ਹਰਿਮੰਦਰ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਗਈ। ਮੁੱਖ ਪ੍ਰਬੰਧਕ - ਭਾਈ ਰਘਬੀਰ ਸਿੰਘ ਜੀ ਮਾਲੜੀ AwazeQaumTv PollyPunjab
#Five_Takhts, #Sikh_Pilgrimage, #Akal_Takht, #Sri_Harmandir_Sahib, #Sikh_Tradition, #Panthic_Ardas, #Guru_Sahib, #Sikh_Heritage, #Nanakana_Sahib_Yatra, #Global_Sangat, #Khalsa_Panth, #Sikh_Unity, #Spiritual_Journey, #Historic_Gurdwaras, #Faith_and_Devotion, #ਪੰਜ_ਤਖ਼ਤ, #ਸਿੱਖ_ਯਾਤਰਾ, #ਅਕਾਲ_ਤਖ਼ਤ, #ਸ੍ਰੀ_ਹਰਿਮੰਦਰ_ਸਾਹਿਬ, #ਸਿੱਖ_ਪੰਥ, #ਪੰਥਕ_ਅਰਦਾਸ, #ਗੁਰੂ_ਸਾਹਿਬ, #ਸਿੱਖ_ਵਿਰਾਸਤ, #ਨਨਕਾਣਾ_ਸਾਹਿਬ_ਯਾਤਰਾ, #ਅੰਤਰਰਾਸ਼ਟਰੀ_ਸੰਗਤ, #ਖ਼ਾਲਸਾ_ਪੰਥ, #ਸਿੱਖ_ਇਕਤਾ, #ਰੂਹਾਨੀ_ਸਫਰ, #ਇਤਿਹਾਸਕ_ਗੁਰਦੁਆਰੇ, #ਵਿਸ਼ਵਾਸ_ਅਤੇ_ਭਗਤੀ

Loading comments...