ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਜਾਣ ਬੁੱਝ ਕੇ ਖਤਮ ਕੀਤੀਆਂ ਗਈਆਂ

8 months ago
41

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਜਾਣ ਬੁੱਝ ਕੇ ਖਤਮ ਕੀਤੀਆਂ ਗਈਆਂ ਕਿਉਂਕਿ ਉਹਨਾਂ ਨੇ ਸੱਚ ਤੇ ਪਹਿਰਾ ਦਿੱਤਾ ਪੰਥ ਨਾਲ ਵਧੀਕੀਆਂ ਕਰਨ ਵਾਲਿਆਂ ਨੂੰ ਕਟਹਿਰੇ ਚ ਖੜਾ ਕੀਤਾ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ - ਸਰਬਜੀਤ ਸਿੰਘ ਐਮ ਪੀ
#SGPC, #GianiHarpreetSingh, #SikhPolitics, #PanthicIssues, #SikhCommunity, #PunjabNews, #BreakingNews, #SarbatKhalsa, #MPSarbjitSingh, #JusticeForPanth

Loading comments...