ਨਾਨਕ ਰਾਮ ਮੁਹੰਮਦ ਸਾਰੇ ਸੀ ਇਕੱਠੇ

8 months ago
49

ਇਹ ਤੂੰ ਦੱਸ ਕਿ ਮੱਲਾ ਕਰਤਾ
ਦੂਰ ਆਪਣੇ ਤੂੰ ਅੱਲਾ ਕਰਤਾ
ਰੱਬ ਨਹੀਂ ਦਿਸਿਆ ਏਸੇ ਕਰਕੇ
ਸੱਜਣਾਂ ਨੂੰ ਬਿਸਮਿੱਲਾ ਕਰਤਾ
ਕਿਹੜਾ ਧਰਮ ਆ ਨੰਬਰ ੧ ਤੇ
ਸੋਚ ਸੋਚ ਕੇ ਝੱਲਾ ਕਰਤਾ
ਸੀ ਕੱਠੇ ਨਾਨਕ ਰਾਮ ਮੁਹੰਮਦ
ਸਭ ਨੂੰ ਈ ਕੱਲਾ ਕੱਲਾ ਕਰਤਾ
ਇਹ ਤੂੰ ਦੱਸ ਕਿ ਮੱਲਾ ਕਰਤਾ

Loading 2 comments...