"ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ: ਸਿੱਖੀ ਲਈ ਅਨਮੋਲ ਬਲਿਦਾਨ"

8 months ago
57

ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਡੇ ਲਈ ਸਦੀਵੀ ਪ੍ਰੇਰਣਾ ਦਾ ਸਰੋਤ ਹੈ। ਉਹਨਾਂ ਨੇ ਸਿੱਖੀ ਦੀ ਰੱਖਿਆ ਲਈ ਜੋ ਬਲਿਦਾਨ ਦਿੱਤਾ, ਉਹ ਕਦੇ ਨਹੀਂ ਭੁਲਾਇਆ ਜਾ ਸਕਦਾ। ਅਸੀ ਸਾਰੇ ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਸੱਚ ਦੇ ਰਾਹ ਤੇ ਚਲਣ ਲਈ ਹਰੇਕ ਕੁਰਬਾਨੀ ਛੋਟੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।"

Loading comments...