ਸੁਰਿੰਦਰ ਚੌਧਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ

23 days ago
54

ਵਾਰਡ ਨੰਬਰ 65 ਸ਼ਿਮਲਾ ਮਾਰਕੀਟ ਕੌਂਸਲਰ ਸੁਰਿੰਦਰ ਚੌਧਰੀ ਜੀ ਦੀ ਮਿਹਨਤ ਸਦਕਾ ਕਾਂਗਰਸ ਪਾਰਟੀ ਵੱਲੋਂ ਸੁਰਿੰਦਰ ਚੌਧਰੀ ਦੀ ਬੇਟੀ ਨੀਰਜ ਚੌਧਰੀ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਕੇ ਨਿਵਾਜਿਆ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੀਰਜ ਚੌਧਰੀ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ ਸੁਰਿੰਦਰ ਚੌਧਰੀ ਇਲਾਕੇ ਦੇ ਵਿੱਚ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ ਅਤੇ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਨੀ ਹਾਂ। ਕੀ ਮੈਂ ਵੀ ਕੋਈ ਵੀ ਤੁਹਾਡਾ ਕੰਮ ਅਧੂਰਾ ਨਹੀਂ ਰਹਿਣ ਦਵਾਂਗੀ ਮੈਂ ਜਿੱਤਣ ਤੋਂ ਬਾਅਦ ਬੁੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਮੁਹੱਲਿਆਂ ਦੇ ਕੋਈ ਵੀ ਕੰਮ ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਮੈਂ ਜਿੱਤਣ ਤੋਂ ਬਾਅਦ ਤੁਹਾਡੇ ਨਾਲ ਵਾਦਾ ਕਰਦੀ ਹਾਂ ਕੀ ਗਲੀ ਮੁਹੱਲੇ ਦੇ ਵਿੱਚ ਜੋ ਮਾਵਾਂ ਦੇ ਪੁੱਤ ਛੇਵਾਂ ਦਰਿਆ ਨਸ਼ਿਆਂ ਦਾ ਹੈ ਇਸ ਨੂੰ ਸਰਕਾਰ ਤੱਕ ਜਰੂਰ ਪਹੁੰਚਾਉਗੀ ਕੀ ਇਸ ਨਸ਼ੇ ਤੁਰੰਤ ਬੰਦ ਕਰਵਾਇਆ ਜਾਵੇ ਇਸ ਮੌਕੇ ਪਵਨ ਚੌਧਰੀ ਜੀ ਨੇ ਕਿਹਾ ਕੀ ਮੈਂ ਤਾਂ ਅੱਗੇ ਵੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਜਿੱਤਣ ਤੋਂ ਬਾਅਦ ਵੀ ਇਸੇ ਤਰ੍ਹਾਂ ਸੇਵਾ ਕਰਦਾ ਰਹਾਂਗਾ ਮੀਟਿੰਗ ਵਿੱਚ ਮੌਜੂਦ ਉਦੇਦਾਰ ਸਤਿੰਦਰ ਸਿੰਘ ਬੱਬੂ ਰਾਜਕੁਮਾਰ ਰਾਜਾ ਅੰਮ੍ਰਿਤਪਾਲ ਸਿੰਘ ਇੰਦਰਜੀਤ ਸਿੰਘ ਛੀਨਾ ਅਮਰਜੀਤ ਸਿੰਘ ਗੁਰਿੰਦਰ ਪਾਲ ਸਿੰਘ ਸੌਰ ਮਹਾਜਨ ਅਤੇ ਇਲਾਕਾ ਨਿਵਾਸੀ ਮੌਜੂਦ ਸੀ! ?? ਪੱਤਰਕਾਰ ਸੁਖਦੇਵ ਮੋਨੂ ਦੀ ਖਾਸ ਰਿਪੋਰਟ

Loading comments...