Honoring Guru Hargobind Sahib Ji on Bandi Chhor Divas – A Day of Freedom and Compassion

10 months ago
25

ਆਪ ਸਭ ਨੂੰ 'ਬੰਦੀ ਛੋੜ ਦਿਵਸ' ਦੀਆਂ ਲੱਖ ਲੱਖ ਵਧਾਈਆਂ।

ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਿਹਰ ਸਦਕਾ ਆਪ ਸਾਰਿਆਂ ਦਾ ਜੀਵਨ ਤੰਦਰੁਸਤੀ ਭਰਿਆ ਤੇ ਖੁਸ਼ਹਾਲ ਹੋਵੇ।

Loading comments...