ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੋਸ ਨੇ ਧਰਮਕੋਟ ਨਿਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ

3 months ago
7

ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਧਰਮਕੋਟ ਦੇ ਨਿਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ ਬਸ ਸਟੈਂਡ ਦੇ ਮਗਰਲੇ ਪਾਸੇ ਖੋਲ ਦਿੱਤਾ ਮੁਹੱਲਾ ਕਲੀਨਿਕ ਹੋਣਗੇ ਇਥੇ 90 ਤਰਹਾਂ ਦੀ ਬਿਲਕੁਲ ਟੈਸਟ ਫਰੀ ਲੋਕਾਂ ਦੇ ਬਚਣਗੇ ਪੈਸੇ ਹੋਵੇਗਾ ਆਮ ਡਾਕਟਰਾਂ ਵਾਂਗੂ ਇਸ ਮੁਹੱਲਾ ਕਲੀਨਿਕ ਦੇ ਵਿੱਚ ਇਲਾਜ ਜੇਕਰ ਤੁਸੀਂ ਪ੍ਰਾਈਵੇਟ ਜਾਂਦੇ ਹੋ ਤਾਂ ਤੁਹਾਡੇ ਪੈਸੇ ਬਰਬਾਦ ਹੋਣਗੇ ਜੇਕਰ ਤੁਸੀਂ ਸਰਕਾਰੀ ਮੁਹੱਲਾ ਕਲੀਨਿਕ ਦੇ ਵਿੱਚੋਂ ਦਵਾਈ ਲੈਂਦੇ ਹੋ ਬੋਤਲ ਲਵਾਉਂਦੇ ਹੋ ਟੈਸਟ ਕਰਵਾਉਂਦੇ ਹੋ ਤਾਂ ਤੁਹਾਡਾ ਕੋਈ ਵੀ ਖਰਚਾ ਨਹੀਂ ਆਵੇਗਾ

Loading comments...