। ਦੋ ਸਾਲ ਦਾ ਬੱਚਾ ਸਕੂਲ ਦੇ ਵਿੱਚ ਗਿਆ ਹੋਇਆ ਬਿਮਾਰ ਸਕੂਲ ਦੀ ਗਲਤੀ ਦੇ ਨਾਲ ਬੱਚਾ ਜਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ

6 months ago
15

ਧਰਮਕੋਟ ਪੰਡੋਰੀ ਗੇਟ ਗੋਪੀ ਮੱਲ ਸਰਾਂ ਦੇ ਸਾਹਮਣੇ ਇੱਕ ਆਸ਼ੀਸ਼ ਕੁਮਾਰ ਅਤੇ ਭਾਵਨਾ ਦੋਨੇ ਪਤੀ ਪਤਨੀ ਹਨ ਇਹਨਾਂ ਨੇ ਇੱਕ ਕੇਅਰ ਟੇਕਰ ਸਕੂਲ ਖੋਲਿਆ ਹੋਇਆ ਹੈ ਸਕੂਲ ਦੇ ਵਿੱਚ ਬੱਚੇ ਦੇ ਨਾਲ ਵਾਪਰੀ ਵੱਡੀ ਵਾਰਦਾਤ ਬੱਚਾ ਗਿਆ ਡਿਪਰੈਸ਼ਨ ਦੇ ਵਿੱਚ ਕੀ ਹੋਇਆ ਸਕੂਲ ਦੇ ਵਿੱਚ ਬੱਚਾ ਕੁਝ ਵੀ ਨਹੀਂ ਦੱਸ ਰਿਹਾ ਬੱਚਾ ਐਮਰਜੰਸੀ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਮਾਪਿਆਂ ਵੱਲੋਂ ਮੰਗ ਹੈ ਕਿ ਇਸ ਸਕੂਲ ਨੂੰ ਬੰਦ ਕਰਵਾਇਆ ਜਾਵੇ ਬੱਚਿਆਂ ਦੇ ਉੱਤੇ ਬੜੇ ਗੰਦੇ ਤਰੀਕੇ ਨਾਲ ਤਸ਼ਦਤ ਢਾਹੇ ਜਾਂਦੇ ਹਨ

Loading comments...