AZADI HI HUL LIVE 09/18/2024

Streamed on:
166

🔥 ਬ੍ਰੇਕਿੰਗ ਨਿਊਜ਼ 🔥

🔥 ਖਾਲਿਸਤਾਨ ਪੱਖੀ ਵਕੀਲ ਗੁਰਪੱਤਵੰਤ ਸਿੰਘ ਪੰਨੂੰ ਨੇ ਕਤਲ ਦੀ ਸ਼ਾਜਿਸ ਵਿਚ ਭਾਰਤ ਦੀ ਮੋਦੀ ਸਰਕਾਰ ਖ਼ਿਲਾਫ਼ ਨਿਉਯਾਰਕ ਅਦਾਲਤ ਵਿੱਚ ਕੀਤਾ ਕੇਸ ਦਰਜ…..

🔥 “ਪ੍ਰਧਾਨ ਮੰਤਰੀ ਮੋਦੀ, ਅਮਰੀਕੀ ਕਾਨੂੰਨ ਤੋਂ ਉੱਤੋਂ ਨਹੀਂ ਹੈ। ਅਮਰੀਕੀ ਅਦਾਲਤ ਵਿੱਚ ਭਾਰਤ ਸਰਕਾਰ ਖ਼ਿਲਾਫ਼ ਇਹ ਕੇਸ ਉਦਾਹਰਣ ਬਣੇਗਾ”

🔥 “ਕਿਸੇ ਕਿਸਮ ਦੀਆਂ ਧਮਕੀਆਂ ਜਾਂ ਕਤਲ ਕਰਨ ਦੀਆਂ ਸ਼ਾਜਿਸਾਂ ਮੈਨੂੰ ਪੰਜਾਬ ਦੀ ਅਜ਼ਾਦੀ - ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਕਰਨ ਤੋਂ ਨਹੀਂ ਰੋਕ ਸਕਦੀਆਂ” - ਗੁਰਪੱਤਵੰਤ ਸਿੰਘ ਪੰਨੂੰ

Khalistan Lawyer Pannun Sues Modi Government In NY Court For Murder-For-Hire Plot:

“This is about rule of law, in which no individual and no government — including Prime Minister Narendra Modi’s government — is above the law,” Pannun says. “Holding Modi’s government … accountable before the U.S. court will establish the principle of rule of law.”
Gurpatwant Singh Pannun

“No amount of threats and assassination attempts can stop me and I will continue to organize the global Khalistan Referendum voting for liberation of Punjab from India. If the cost of Independence is Death, I am ready to Face it” Pannun

Loading comments...