AZADI HI HUL LIVE 09/05/2024

Streamed on:
55

ਸਿੱਖਸ ਫੋਰ ਜਸਟਿਸ ਦੀ ਇੰਡੋ ਅਮਰੀਕਨ ਹਿੰਦੂ ਜੱਥੇਬੰਦੀਆਂ ਨੂੰ ਖੁੱਲੀ ਚਿੱਠੀਃ

🔥 ਸਤੰਬਰ 22 ਨੂੰ ਮੋਦੀ ਦੇ ਹੋਣ ਵਾਲੇ ਪ੍ਰੋਗਰਾਮ ਦਾ “ਪ੍ਰਬੰਧ ਅਤੇ ਫੰਡ” ਕਰਨਾ ਅਮਰੀਕਾ ਦੇ ਦੁਸ਼ਮਣਾਂ ਦਾ ਸਾਥ ਦੇਣਾ ਹੈ।

👉🏼 ਸਿੱਖਸ ਫੋਰ ਜਸਟਿਸ ਦਾ ਅਮਰੀਕਨ ਹਿੰਦੂਆਂ ਨੂੰ ਕਹਿਣਾ “ਇੱਕ ਪਾਸਾ ਕਰੋ, ਜਾਂ ਅਮਰੀਕਾ ਵੱਲ ਖੜੋ ਜਾਂ ਭਾਰਤ ਵੱਲ ਖੜੋ”

👉🏼 ਮੋਦੀ ਦੀ ਰਾਜਨੀਤੀ ਅਤੇ ਟਰਾਂਸਨੈਸ਼ਨਲ ਰਿਪਰੇਸ਼ਨ ਨੂੰ ਖ਼ਤਮ ਕਰਨ ਲਈ ਖਾਲਿਸਤਾਨ ਪੱਖੀ ਸਿੱਖ “ਨਾਸਾ ਕੋਲੈਸੀਅਮ” ਨੂੰ ਕਰਨਗੇ ਬੰਦ

SFJ OPEN LETTER TO INDO AMERICAN HINDU ORGANIZATIONS:

“Hosting and Funding” Sept. 22 Modi Event Is Supporting Enemy of America:

SFJ To Indo-American Hindus Choose Your Loyalities Between “India” and “America”:

Pro Khalistan Sikhs To Siege Nassau Coliseum To “KILL MODI” Politics of Transnational Repression:

Loading comments...