AZADI HI HUL LIVE 08/27/2024

Streamed on:
98

ਯੋਗੀ ਯੂਪੀ ਸਰਕਾਰ ਦੀ ਤਜ ਤੇ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ ਕੇ ਉਹਨਾਂ ਦਾ ਐਨਕਾਊਂਟਰ ਕਰੇ

1. ਪੰਜਾਬ ਵੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀ ਚੱਲ ਰਹੀ ਤਿਆਰੀ

2.ਪੁਲਿਸ ਦੁਆਰਾ ਸਿੱਖ ਨੌਜਵਾਨਾਂ ਦੀ ਕਤਲੋਗਾਰਤ ਨੂੰ ਗੈਂਗਸਟਰਾਂ ਦੇ ਨਾਂ ਦੇ ਥੱਲੇ ਦਰਸਾਇਆ ਜਾਊ ਸਹੀ

3.ਭਗਵੰਤ ਮਾਨ ਧਾਰੂਗਾ ਬੇਅੰਤ ਤੇ ਬੁਚੜ ਦਾ ਦੂਸਰਾ ਰੂਪ

4.ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਪੁਲਿਸ ਵਾਲੇ ਬਣਾਉਣਗੇ ਕਰੋੜਾਂ ਰੁਪਏ ਦੀਆਂ ਜਾਇਦਾਤਾਂ

5.ਪੁਲਿਸ ਵਾਲਿਆਂ ਦੇ ਮਰਨ ਦੇ ਉੱਤੇ ਦਿੱਤਾ ਜਾਊ ਕਰੋੜ ਰੁਪਆ

6. ਭਾਰਤ ਸਰਕਾਰ ਦਾ ਸਿੱਖ ਨੌਜਵਾਨਾਂ ਦੀ ਕਤਲੋਗਾਰਤ ਕਰਨ ਦਾ ਨਵਾਂ ਤਰੀਕਾ

Loading comments...