ਸਾਵਧਾਨ..ਬੇਗੋਵਾਲ ਚ ਚੋਰਾਂ ਨੇ ਪ੍ਰਿੰਸ ਜਿਉਲਰਸ ਦੇ ਘਰ ਤੋਂ 5 ਘੜੀਆਂ, 3 ਫੋਨ, ਏਟੀਐਮ, ਬੈਂਕ ਕਾਪੀ ਚੋਰੀ ਕਰ ਹੋਏ ਫਰਾਰ

7 months ago
17

ਚੋਰਾਂ ਤੋਂ ਸਾਵਧਾਨ...ਬੇਗੋਵਾਲ ਵਿਖੇ ਚੋਰਾਂ ਨੇ ਪ੍ਰਿੰਸ ਜਿਉਲਰਸ ਦੇ ਘਰ ਨੂੰ ਬਣਾਇਆ ਨਿਸ਼ਾਨਾ, 5 ਘੜੀਆਂ, 2 ਆਈ ਫੋਨ, 1 ਨੋਕੀਆ ਫੋਨ, ਏਟੀਐਮ, ਬੈਂਕ ਕਾਪੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਹੋਏ ਫਰਾਰ, ਇੱਕ ਕਾਬੂ
Kapurthala Police #NewsUpdate #likeforlikes #newspaper #newstoday #follow #likes #share #comments #newsfeed

Loading comments...