Premium Only Content

ਪੁਲਿਸ ਨੇ ਚਲਾ ਦਿੱਤਾ ਆਪ੍ਰੇਸ਼ਨ ਈਗਲ,ਵੇਖੋ ਕੀ ਕੀਤਾ ਪੁਲਿਸ ਨੇ ਬਰਾਮਦ
ਮਾਨਯੋਗ ਡੀ.ਜੀ.ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੂਰੇ ਪੰਜਾਬ ਵਿੱਚ "ਆਪ੍ਰੇਸ਼ਨ ਈਗਲ" ਨੂੰ ਚਲਾਇਆ ਗਿਆ ਹੈ।ਉਥੇ ਹੀ ਜਿਲਾ ਤਰਨ ਤਾਰਨ ਵਿੱਚ ਵੱਡੇ ਪੱਧਰ 'ਤੇ"ਆਪ੍ਰੇਸ਼ਨ ਈਗਲ-5" ਨੂੰ ਚਲਾਇਆ ਗਿਆ ਹੈ।ਇਹ "ਆਪ੍ਰੇਸ਼ਨ ਈਗਲ" ਸ੍ਰੀ ਗੌਰਵ ਤੂਰਾ ਆਈ.ਪੀ.ਐਸ ਐਸ.ਐਸ.ਪੀ ਤਰਨ ਤਾਰਨ ਜੀ ਦੀ ਮੌਜੂਦਗੀ ਵਿੱਚ ਕੀਤਾ ਗਿਆ ਹੈ। ਇਸ ਮੌਕੇਂ ਤਰਨ ਤਾਰਨ ਪੁਲਿਸ ਦੇ ਸਬ-ਡਵੀਜ਼ਨਲ ਜੀ.ਓ ਸਹਿਬਾਨ ਵੱਲੋਂ ਪੁਲਿਸ ਪਾਰਟੀ ਨਾਲ ਜ਼ਿਲੇ ਦੇ ਵੱਖ-ਵੱਖ ਨਸ਼ਾ ਤਸਕਰਾਂ ਦੇ ਠਿਕਾਣਿਆ ਪਰ ਘੇਰਾਬੰਦੀ ਕਰਕੇ ਵਿਸ਼ੇਸ਼ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੇ ਨਾਲ ਹੀ ਤਰਨ ਤਾਰਨ ਪੁਲਿਸ ਦੇ ਸਮੂਹ ਐਸ.ਐਚ.ਓ ਸਹਿਬਾਨ ਅਤੇ ਸਮੂਹ ਚੌਕੀਂ ਇੰਚਾਰਜ਼ਾ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਵੱਖ-ਵੱਖ ਜੁਗਾ ਤੇ ਛਾਪੇਮਾਰੀ ਕੀਤੀ ਗਈ।ਇਸ ਦੌਰਾਨ ਤਰਨ ਤਾਰਨ ਪੁਲਿਸ ਵੱਲੋਂ ਕੁੱਲ 4 ਸਬ-ਡਵੀਜ਼ਨਾ ਵਿੱਚ 170 ਸ਼ੱਕੀ ਵਿਅਕਤੀਆਂ ਦੇ ਠਿਕਾਣਿਆ ਤੇ ਛਾਪੇਮਾਰੀ ਕੀਤੀ ਗਈ ਹੈ।"ਆਪ੍ਰੇਸ਼ਨ ਈਗਲ-5" ਨੂੰ ਜਿਲਾ ਤਰਨ ਤਾਰਨ ਵਿੱਚ ਵੱਡੇ ਪੈਮਾਨੇ 'ਤੇ ਚਲਾਇਆ ਗਿਆ ਹੈ, ਇਸ ਮੌਕੇਂ ਐਸ.ਐਸ.ਪੀ ਸਾਹਿਬ ਤਰਨ ਤਾਰਨ ਨਿੱਜੀ ਤੌਰ 'ਤੇ ਇਸ ਕਾਰਵਾਈ ਦੀ ਨਿਗਰਾਨੀ ਕੀਤੀ ਗਈ,ਜਿਸਦੇ ਨਤੀਜੇ ਵਜੋ ਹੇਂਠ ਲਿਖੀ ਬ੍ਰਾਮਦਗੀ ਹੋਈ ਹੈ।
-
54:56
BonginoReport
8 hours agoResident Speaks Out Years After East Palestine Train Derailment - (Ep.69)
70.7K20 -
2:00:25
Kim Iversen
3 hours agoIsrael Attacks Iran — And America Might Pay the Price
62.4K75 -
1:25:47
Glenn Greenwald
2 hours agoU.S. Involvement in Israel's Iran Attack; the View from Tehran: Iranian Professor on Reactions to Strikes; CATO Analysts on Dangers and War Escalations | SYSTEM UPDATE #468
51.3K108 -
LIVE
OhHiMark1776
2 hours ago🟢06-13-25 ||||| Halo Multiplayer Rumble: No. 15 ||||| Halo MCC (2019)
73 watching -
LIVE
Joke65
1 hour ago[LIVE] OhHiMark1776's Halo Multiplayer Rumble 15 | #RumbleSpartans #RumbleGaming #RumbleTakeover
50 watching -
1:16:01
The Officer Tatum
4 hours agoLIVE: Iran RETALIATES Against Israel, NO KINGS Protest AGAINST Trump + MORE | EP 123
55K67 -
LIVE
Joker Effect
45 minutes agoNew Gears of War Game. Playing some Indy Games. Also, is World War 3 upon us? Israel attacks IRAN
275 watching -
LIVE
LFA TV
1 day agoLFA TV FRIDAY ALL DAY STREAM 6.13.25 1
579 watching -
LIVE
Greenfield Productions
1 hour agoELDEN RING NIGHTREIGN - DESTINY 2 - MARVEL RIVALS - EXTRAVAGANZA
10 watching -
48:11
Sarah Westall
3 hours agoBe Prepared, Today’s Chaos & Rioting is The Calm Before a Much Bigger Storm w/ Bill Holter
35.5K3