Shaheed Udham Singh Martyrdom Day | #aumglobalmigration

9 months ago
2

ਜਲ੍ਹਿਆਂਵਾਲਾ ਬਾਗ਼ ਵਿਚ ਬ੍ਰਿਟਿਸ਼ ਰਾਜ ਵੇਲੇ ਕੀਤੇ ਗਏ ਕਤਲੇਆਮ ਦਾ ਬਦਲਾ ਲੈਣ ਲਈ ਬ੍ਰਿਟੇਨ ਪਹੁੰਚ ਕੇ ਪੂਰਾ ਕਰਨ ਵਾਲੇ ਸ਼ਹੀਦ ਊਧਮ ਸਿੰਘ ਦਾ ਅੱਜ 85ਵਾਂ ਸ਼ਹੀਦੀ ਦਿਨ ਹੈ
ਅੱਜ ਦੇ ਦਿਨ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਦਿਲੋਂ ਪ੍ਰਣਾਮ

Loading comments...