0:00 / 0:00

15 seconds

15 seconds

ਪਿੰਡਾਂ ਵਿੱਚ ਗੁੱਡੀ ਫੂਕਣ ਦਾ ਰਿਵਾਜ ਜ਼ੋਰਾਂ ਤੇ ਚੱਲਿਆ ਗੁੱਡੀ ਫੂਕਣ ਨਾਲ ਪਿੰਡ ਵਿੱਚ ਮੀਂਹ ਪੈਣ ਲੱਗ ਪੈਂਦਾ ਹੈ।

6 months ago
22

ਮੋਗਾ ਤੇ ਇੱਕ ਪਿੰਡ ਵਿੱਚ ਇੱਕ ਗੁੱਡੀ ਦੀ ਅਰਥੀ ਸਜਾਈ ਗਈ ਉਸ ਨੂੰ ਅਰਥੀ ਉੱਤੇ ਸਜਾ ਕੇ ਗੁਬਾਰੇ ਲਗਾ ਕੇ ਉਸ ਨੂੰ ਸਿਵਿਆਂ ਵੱਲ ਲਗਾਇਆ ਗਿਆ ਸੰਸਕਾਰ ਕੀਤਾ ਗਿਆ ਤਾਂ ਜੋ ਕੋਈ ਪਿੰਡ ਦੇ ਵਿੱਚ ਸੋਕਾ ਪਿਆ ਹੋਇਆ ਬਾਰਿਸ਼ ਪੈ ਜਾਵੇ ਮੌਸਮ ਸੁਹਾਵਣਾ ਹੋ ਜਾਵੇ ਸੋਨੂ ਰਾਏ ਦੀ ਰਿਪੋਰਟ ਮੋਗਾ ਧਰਮਕੋਟ

0 Comments

  • 0/2000