Premium Only Content

Titli | Satinder Sartaaj | Official Video | Latest Punjabi Song 2022 |New Romantic Song|
#LatestPunjabiSong #SatinderSartaaj #SatinderSartaajNewSong
A love story like never before! Get ready to fall in love all over again with #Titli in the soulful voice of Satinder Sartaaj.
Credits:
Song Name: Titli
Artist & lyrics: Satinder Sartaaj
Music: Beat Minister
Mix & Master : Sameer Charegaonkar
Video : Sunny Dhinsey
Edit & DI : Garry Rajowal
Female Lead : Rameet Sandhu
Lyrics:
ਸ਼ਾਇਦ ਲੱਭਦਾ-ਲਭਾਂਦਾ ਕਦੀਂ ਸਾਡੇ ਤੀਕ ਆਵੇ,
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ।
ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜੇਹੀ ਆਵੇ,
ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ।
ਇੱਕ ਸੋਨੇ ਰੰਗਾ ਸੱਧਰਾਂ ਦਾ ਆਲ੍ਹਣਾ ਬਣਾਇਆ,
ਓਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ।
ਓਹਦੇ ਵਿੱਚ ਜੋ ਮਲੂਕੜੇ ਜਹੇ ਖ਼ਾਬ ਸੁੱਤੇ ਪਏ,
ਅਸੀਂ ਓਹਨਾਂ ਨੂੰ ਗ਼ੁਲਾਬੀ ਜੇਹਾ ਰੰਗ ਵੀ ਲਿਆ।
ਅੱਜ ਸੁਲ੍ਹਾ-ਸੁਬ੍ਰਾ ਸੰਦਲੀ ਹਵਾਵਾਂ ‘ਚ ਸੁਨੇਹੇ ਦੇ ਕੇ,
ਉੱਡਣੇ ਦੀ ਖ਼ਬਰ ਉਡਾਈ ਜਾਣਕੇ।
ਜਿਹੜਾ ਭੌਰਿਆਂ ਗ਼ੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ,
ਉਹ ਕੰਵਲਾਂ ਦੇ ਪੱਤਿਆਂ ਤੇ ਪਾ ਕੇ ਦੇ ਗਏ।
ਮਧੂ-ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ,
ਸ਼ਹਿਦ ਆਪਣਿਆਂ ਛੱਤਿਆਂ ‘ਚੋਂ ਲਾਹ ਕੇ ਦੇ ਗਏ।
ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲਾ ਕੇ,
ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣ ਕੇ।
ਮੇਰਾ ਗੀਤ ਜੇਹਾ ਮਾਹੀ ਜਦੋਂ ਅੱਖੀਆਂ ਮਿਲਾਵੇ,
ਓਦੋਂ ਸਾਨੂੰ ਆਪੇ ਆਪਣੇ ਤੇ ਨਾਜ਼ ਹੋ ਜਾਵੇ।
ਕਦੀਂ ਲਫ਼ਜਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦੇ,
ਕਦੀਂ ਨਜ਼ਮਾਂ ‘ਚ ਬੈਠਾ ‘ਸਰਤਾਜ'ਹੋ ਜਾਵੇ।
ਏਸੇ ਆਸ ‘ਚ ਕਿ ਆ ਕੇ ਜ਼ਰਾ ਪੁੱਛੇਗਾ ਜ਼ਰੂਰ,
ਤਾਂ ਹੀ ਓਹਨੂੰ ਓਹਦੀ ਨਜ਼ਮ ਸੁਣਾਈ ਜਾਣ ਕੇ।
Maybe while searching shall reach till me;
I have even deliberately hidden a possession;
Maybe he smells the fragrance of love;
I even deliberately perched the butterfly upon the flowers !!
The nectar accumulated from the roses by bees;
They have unfurled it on the leaves of lotuses;
The group of honeybees mesmerised with our passion;
They have gifted the extracted honey from their beehives;
I have entwined nectar and honey in the words;
I have deliberately created sugar syrup of pure love !!
When my song like beloved glances lovingly;
Then that gives me a sense of pride;
Sometimes he turn into a child in the lap of words;
And at another instance, he become Sartaaj amidst the poetry;
Just with the hope that someday he will definitely ask;
That’s why I deliberately narrated his poem on though !!
Made a golden coloured nest woven with desires;
And even hanged it on a branch of hopes;
In those tender dreams have been dozing;
I have also coloured them pink;
Today delivered a message far and wide via alluring winds;
Have deliberately spread the news of flying !!
#Titli
#SatinderSartaaj
#SatinderSartaajNewSong
#Jugnu
#LatestPunjabiSong
#NewRomaticPunjabiSong
-
LIVE
Producer Michael
17 hours agoMY $32,000 EMIRATES FIRST CLASS FLIGHT!
9,587 watching -
48:21
The Confessionals
19 hours agoPossessed by the Gods? The Truth About Avatars w/ Jonathan Cahn
5373 -
36:34
The Finance Hub
16 hours ago $0.06 earnedBREAKING: BILL CLINTON'S EPSTEIN TIES JUST GOT RELEASED!!!
1024 -
LIVE
BEK TV
22 hours agoTrent Loos in the Morning - 9/10/2025
322 watching -
LIVE
The Bubba Army
21 hours agoFeds STEP IN on Charlotte Stabbing Case - Bubba the Love Sponge® Show | 9/10/25
4,512 watching -
LIVE
FyrBorne
10 hours ago🔴Warzone M&K Sniping: An Old Meta Returns To Cut Down The Competition
57 watching -
25:54
ZeeeMedia
13 hours agoThe Shadow Government, Mask Plague, Nepal Uprising Topples Government | Daily Pulse Ep 104
6.23K23 -
LIVE
Biscotti-B23
6 hours ago🔴 LIVE DRAGON BALL GEKISHIN SQUADRA IS HERE 🐉 RANKED MATCHES & BATTLE PASS SHOWCASE
23 watching -
27:40
TheRoyaltyAutoService
15 hours ago $0.61 earnedHow To Replace A Battery Like A Professional!
17.1K1 -
5:15:03
B2ZGaming
5 hours agoTwo For Tuesday!!! | B2Z Gaming
142