ਨੋਜਵਾਨ ਵੱਲੋਂ ਮਦਦ ਦੀ ਗੁਹਾਰ

6 months ago
6

ਇਹ ਲੜਕਾ ਵਰੁਣ ਕਟਾਰੀਆ ਪੁੱਤਰ ਸਵਰਗਵਾਸੀ ਰਜਿੰਦਰਪਾਲ ਵਾਸੀ ਅਣਗੜ ਫਤਹਿ ਸਿੰਘ ਕਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ | ਜਿਸ ਦੀ ਉਮਰ 28 ਸਾਲ ਹੈ ਅਤੇ ਇਸ ਦੀ ਦੋ ਸਾਲ ਦੀ ਬੇਟੀ ਹੈ । ਇਸ ਦੇ ਦੋਵੇਂ ਗੁਰਦੇ ਖਰਾਬ ਹੋ ਚੁਕੇ ਹਨ ਜੋ ਜੇਰੇ ਇਲਾਜ ਸਰੀਨ ਹਸਪਤਾਲ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਦਾਖਲ ਹੈ । ਡਾਕਟਰ ਸਾਹਿਬਾਨ ਨੇ ਗੁਰਦਾ ਬਦਲਣ ਦੀ ਸਲਾਹ ਦਿੱਤੀ ਹੈ । ਇਸ ਦੇ ਪਿਤਾ ਛੋਟੀ ਉਮਰ ਵਿੱਚ ਹੀ ਸਵਰਗਵਾਸ ਹੋ ਗਏ ਸਨ ਅਤੇ ਮਾਤਾ ਰਜਨੀ ਬਾਲਾ ਆਪ ਮੇਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ । ਸਾਰੇ ਭੈਣ ਭਰਾਵਾ ਅਤੇ ਦਾਨੀ ਸੱਜਣਾ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਿਧਵਾ ਰਜਨੀ ਬਾਲਾ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ । ਮੋਬਾਈਲ ਨੰਬਰ 9888734756 ਹੈ । ਇਸ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕੀਤਾ ਜਾਵੇ ਤਾਂ ਜੌ ਇਸ ਭੈਣ ਦੀ ਮਦਦ ਹੋ ਜਾਵੇ । ਆਪ ਸਬ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ।

Loading comments...