ਪਿੰਡ ਖਾਰਾ ਵਿਖੇ ਤੇਜ਼ ਧਾਰ ਹਥਿਆਰ ਦੀ ਨੋਕ ਤੇ ਅਣਪਛਾਤੇ ਵਿਅਕਤੀ ਨੇ ਮੈਡੀਕਲ ਸਟੋਰ ਵਿੱਚ ਕੀਤੀ ਲੁੱਟ

7 months ago
24

ਤਰਨਤਾਰਨ ਦੇ ਨਜਦੀਕ ਪੈਂਦੇ ਪਿੰਡ ਖਾਰਾ ਵਿਖੇ ਸਥਿਤ ਏ ਐਸ ਮੈਡੀਕਲ ਸਟੋਰ ਤੇ ਅੱਜ ਹਥਿਆਰ ਦੀ ਨੋਕ ਤੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੋਰਾਨ ਅਣਪਛਾਤੇ ਵਿਅਕਤੀ ਨੇ ਦੁਕਾਨਦਾਰ ਤੇ ਮੌਜੂਦ ਨੋਜਵਾਨ ਪਾਸੋਂ ਆਈ ਫੋਨ ਤੇ ਗੱਲੇ ਵਿਚ ਪਈ ਨਗਦੀ ਲੁੱਟ ਕੇ ਫ਼ਰਾਰ ਹੋ ਗਿਆ ਲੁੱਟ ਦੀ ਇਹ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ

Loading comments...