ਵਧੀਆ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

9 months ago
8

ਤਰਨਤਾਰਨ ਜਿਲੇ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਜ਼ਿਲਾ ਪ੍ਰੋਫੈਸਰ ਤਰਨ ਤਾਰਨ ਵਿਖੇ ਤਰਨਤਾਰਨ ਜਿਲੇ ਦੇ ਵਿੱਚ ਵਧੀਆ ਕੰਮ ਅਤੇ ਨਸ਼ੇ ਦੇ ਖਿਲਾਫ ਆਪਣਾ ਵਿਸ਼ੇਸ਼ ਯੋਗਦਾਨ ਦੇਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ

Loading comments...