ਪੁਲਿਸ ਨੇ ਪਾਈ ਗੇਮ ਦੋ ਨੌਜਵਾਨ ਕਾਬੂ,ਵੇਖੋ ਪੁਲਿਸ ਨੇ ਕੀ ਕੀਤਾ ਬਰਾਮਦ

9 months ago
15

ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਪਿੰਡ ਪਿੱਦੀ ਦੇ ਕੋਲ ਦੋ ਨੌਜਵਾਨਾ ਨੂੰ ਨਜਾਇਜ਼ ਗੰਨ 12 ਬੋਰ ਤੇ 8 ਜਿੰਦਾ ਰੋਦ ਸਮੇਤ ਕਾਬੂ ਕੀਤਾ ਹੈ ਉਹਨਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਰਫ ਕਾਲੂ ਪੁੱਤਰ ਦਿਲਬਾਗ ਸਿੰਘ ਵਾਸੀ ਭੁੱਲਰ ਥਾਣਾ ਸਦਰ ਤਰਨ ਤਾਰਨ ਦੇ ਰੂਪ ਵਿੱਚ ਹੋਈ ਹੈ ਜਦਕਿ ਦੁਸਰੇ ਦੀ ਪਹਿਚਾਣ ਜਰਮਨਜੀਤ ਸਿੰਘ ਉਰਫ ਜਾਨੂੰ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਜਗਤਾਰ ਸਿੰਘ ਵਾਲੀ ਮਹੁੱਲਾ ਗੁਰੂ ਕਾ ਖੂਹ ਤਰਨ ਤਾਰਨ ਹਾਲ ਵਾਸੀ ਮੇਨ ਹਾਈਵੇ ਨਜਦੀਕ ਟੀ- ਪੁਆਇਟ ਬੰਡਾਲਾ ਦੇ ਰੂਪ ਵਿੱਚ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਦੋਰਾਨੇ ਗਸ਼ਤ ਇਹਨਾਂ ਨੂੰ ਨਜਾਇਜ ਗੰਨ 12 ਬੋਰ ਪੰਪ ਐਕਸ਼ਨ ਸਮੇਤ 08 ਰੋਦ ਜਿੰਦਾ 12 ਬੋਰ ਸਮੇਤ ਕਾਬੂ ਕੀਤਾ ਹੈ।

Loading comments...