ni main tere naal dil la leya

6 months ago
20

ਓ ਛੱਡ ਗਈ ਮੈਨੂੰ ਅਧੂਰੀ ਕਵਿਤਾ ਦੀ ਤਰਾਂ ,
ਜਿਸਨੂੰ ਹੁਣ ਕੋਈ ਹੋਰ ਨੀਂ ਪੜ ਸਕਦਾ ,
ਕਦੇ ਰੱਖਦਾ ਸੀ ਤਾਕਤ ਜੋ ਸਾਰੀ ਦੁਨੀਆ ਨਾਲ ਲੜਨੇਂ ਦੀ ,
ਅੱਜ ਅਪਣੇ ਆਪ ਨਾਲ ਵੀ ਨੀ ਲੜ ਸਕਦਾ ! ANMOL

Loading comments...