6 ਜੂਨ ਅਕਾਲ ਤਖ਼ਤ ਸਾਹਿਬ ਤੇ “ਖਾਲਿਸਤਾਨ”

6 months ago
66

🔥 ਸੰਸਾਰ ਪੱਧਰ ਤੇ ਚੱਲ ਰਹੀ ਖਾਲਿਸਤਾਨ ਦੀ ਮੁਹਿੰਮ ਤਹਿਤ ਫਰੀਦਕੋਟ ਨੇ “ਪੰਜਾਬ ਦੀ ਅਜ਼ਾਦੀ” ਤੇ ਮੋਹਰ ਲਾਈ ਹੈ ਨਾ ਕਿ “ਭਾਰਤੀ ਸੰਵਿਧਾਨ” ਹੇਠ ਗੁਲਾਮ ਰਹਿਣ ਲਈ….

🔥 ਫਰੀਦਕੋਰਟ ਨੇ ਇਹ ਵੀ ਫਤਵਾ ਜਾਰੀ ਕੀਤਾ ਹੈ ਕਿ ਸ਼ਹੀਦ ਬੇਅੰਤ ਸਿੰਘ ਵੱਲੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਕੀਤੇ ਹਮਲੇ ਲਈ ਦਿਤੀ ਸਜ਼ਾ “ਖਾਲਸਾਈ ਇੰਨਸਾਫ” ਹੈ ਅਤੇ ਸਿੱਖ ਪੰਥ ਦਾ ਅਗਲਾ ਨਿਸ਼ਾਨਾ ਮੋਦੀ ਹੈ - ਸਿੱਖਸ ਫੋਰ ਜਸਟਿਸ

🔥 ਦਰਬਾਰ ਸਾਹਿਬ ਤੇ ਭਾਰਤੀ ਫੋਜਾਂ ਦੇ ਹਮਲੇ ਦੇ 40ਵੇਂ ਵਰ੍ਹੇ ਤੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਤੇ “ਪੰਜਾਬ ਦੀ ਅਜ਼ਾਦੀ - ਖਾਲਿਸਤਾਨ” ਲਈ ਹੋਣ ਵਾਲੀ ਅਰਦਾਸ ਵਿੱਚ ਹੁੰਮ ਹੁੰਮਾ ਕੇ ਪਹੁੰਚੋ ਜੀ।

Loading 1 comment...