Weather up to 02 June 2024, ਹਲਕੀ ਵਰਖਾ ਅਤੇ ਹਨੇਰੀ ਦੀ ਸੰਭਾਵਨਾ ਗਰਮੀ ਤੋਂ ਅਸਥਾਈ ਰਾਹਤ

1 year ago
4

Weather up to 02 June 2024, ਹਲਕੀ ਵਰਖਾ ਅਤੇ ਹਨੇਰੀ ਦੀ ਸੰਭਾਵਨਾ ਗਰਮੀ ਤੋਂ ਅਸਥਾਈ ਰਾਹਤ।
#weather #mausam #mosam #rain
#meeh #varsha #haneri #duststorm
ਉੱਤਰ ਪੱਛਮ ਭਾਰਤ ਵਿੱਚ ਕਿਤੇ ਵੀ ਭਾਰੀ ਵਰਖਾ ਪੈਣ ਦਾ ਕੋਈ ਅਲਰਟ ਜਾਰੀ ਨਹੀਂ ਹੋਇਆ ਹੈ। ਕੇਵਲ 30 ਮਈ 2024 ਤੋਂ ਪੱਛਮੀ ਡਿਸਟਰਬੈਂਸ ਦੇ ਆਉਣ ਕਾਰਨ ਅਤੇ ਅਰਬ ਸਾਗਰ ਤੋਂ ਆਉਣ ਵਾਲੀਆਂ ਹਵਾਵਾਂ ਕਰਨ ਉੱਤਰ ਪੱਛਮ ਭਾਰਤ ਦਾ ਮੌਸਮ ਬਦਲੇਗਾ। ਜਿਸ ਨਾਲ ਗਰਮੀ ਤੋਂ ਅਸਥਾਈ ਰਾਹਤ ਮਿਲੇਗੀ । ਕੁਝ ਕੁ ਸਥਾਨਾਂ ਦੇ ਉੱਪਰ ਹਲਕੀ ਵਰਖਾ ਹੋ ਸਕਦੀ ਹੈ । ਕਈ ਸਥਾਨਾਂ ਉੱਪਰ ਹਨੇਰੀ ਵੀ ਆ ਸਕਦੀ ਹੈ, ਜਾਂ ਤੇਜ਼ ਹਵਾ ਚਲ ਸਕਦੀ ਹੈ। ਪ੍ਰੰਤੂ ਕਿਤੇ ਵੀ ਭਾਰੀ ਵਰਖਾ ਪੈਣ ਦੀ ਸੰਭਾਵਨਾ ਨਹੀਂ ਹੋਵੇਗੀ।

Loading comments...