ਸੱਚਾ ਕੌਣ ਝੂਠਾ ਕੌਣ ਇਹ ਨਹੀਂ ਪਤਾ ਪਰ ਲੋਕਾਂ ਨੇ ਤਮਾਸ਼ਾ ਬਣਾਇਆ ਪਿਆ ਇਹਨਾਂ ਦਾ

6 months ago
5

ਇਧਰ ਪੰਥ ਜੁਤਮ ਜੁੱਤੀ ਹੋਈ ਜਾਂਦਾ ਦੱਸ ਕਿਹਦੇ ਬੰਦਾ ਭਰੋਸਾ ਕਰੇ ਤੇ ਕਿਤੇ ਨਾ ਕਰੇ ਸਭ ਕੁਰਸੀ ਦੇ ਭੁੱਖੇ ਨੇ ਕਿਸੇ ਨੂੰ ਕਿਸ ਤਰਾਂ ਕੋਈ ਮਤਲਬ ਨਹੀਂ ਹੈ ਜਿਹੜਾ ਵੀ ਆਉਂਦਾ ਕਹਿ ਦਿੰਦਾ ਪੰਥ ਖਤਰੇ ਦੇ ਵਿੱਚ ਜਿਹੜਾ ਵੀ ਆਉਂਦਾ ਪੰਥ ਖਤਰੇ ਚ ਪਾ ਦਿੰਦਾ ਇਹ ਸਮਝ ਨਹੀਂ ਲੱਗੀ ਪੰਥ ਖਤਰੇ ਚ ਪਾਇਆ ਕਿਹਨੇ ਆ ਕਿਸੇ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਖਤਰਾ ਤੁਹਾਤੋਂ ਆ ਜਿਹੜੇ ਤੁਸੀਂ ਦੋਗਲੇ ਲੋਕ ਹੋ ਲੋਕਾਂ ਦੇ ਪੁੱਤ ਮਰਵਾਉਦੇ ਹੋ ਤੁਹਾਤੋਂ ਖਤਰਾ ਪਹਿਲਾਂ ਉਹਨਾਂ ਨੂੰ ਹਥਿਆਰ ਚੁਕਦੇ ਹੋ ਫਿਰ ਉਹਨਾਂ ਨੂੰ ਮਰਵਾਉਦੇ ਹੋ ਫਿਰ ਉਹਨਾਂ ਦੇ ਉੱਪਰ ਰਾਜਨੀਤੀ ਕਰਕੇ ਵੋਟਾਂ ਮੰਗਦੇ ਹੋ

Loading comments...