Heat wave and reasons behind it! ਕੇਵਲ ਕਿਸਾਨ ਜਿੰਮੇਵਾਰ ਨਹੀ! ਅੰਤਰਾਸ਼ਟਰੀ ਕਾਰਕ ਤੇ ਕੁਦਰਤੀ ਚੱਕਰ ਜਿੰਮੇਵਾਰ

26 days ago
1

ਲਗਾਤਾਰ ਵੱਧ ਰਹੇ ਪਾਰੇ ਦਾ ਦੋਸ਼ ਕਿਸਾਨ ਸਿਰ ਨਾ ਮੱੜੋ! ਅੰਤਰਾਸ਼ਟਰੀ ਕਾਰਨ ਤੇ ਕੁਦਰਤੀ ਚੱਕਰ ਇਸਦੇ ਜਿੰਮੇਵਾਰ ਹਨ! ਕਿਸਾਨ ਵੀ ਦਰੱਖਤ ਲਗਾਵੇ, ਕੁਦਰਯ ਦੀ ਰੱਖਿਆ ਕਰੇ! ਪਰ ਗਰਮੀ ਵੱਧਣ ਦੇ ਬਹੁਤ ਕਾਰਨ ਹਨ ਜਿਵੇ ਸ਼ਹਿਰੀਕਰਣ, ਉਦਯੋਗੀਕਰਨ, ਨਵੀਨੀਕਰਨ, ਕੰਕਰੀਟਕਰਨ ,ਆਓ ਚਰਚਾ ਕਰਦੇ ਹਾਂ !
HARYANA
 As compared to yesterday, Today, there is rise of 2.7°C in average maximum
temperature.However, it is Appreciably above normal by 3.2°C in the state. The highest
maximum temperature in the state is 46.8 °C recorded at SIRSA(AWS).
 Heat Wave obsereved at Narnaul and Sirsa.
PUNJAB
 As compared to yesterday, Today, there is rise of 1.1°C in average maximum
temperature.However, it is Appreciably above normal by 3.6°C in the state. The highest
maximum temperature in the state is 44.8 °C recorded at BHATINDA(A.P).

Loading comments...