ਅੱਗ ਲੱਗਣ ਨਾਲ ਕਿਸਾਨ ਦੀ 200 ਟਰਾਲੀ ਤੂੜੀ ਸੜ ਕੇ ਸੁਆਹ

3 months ago
26

ਅੱਗ ਲੱਗਣ ਨਾਲ ਕਿਸਾਨ ਦੀ 200 ਟਰਾਲੀ ਤੂੜੀ ਸੜ ਕੇ ਸੁਆਹ!!! ₹7 ਲੱਖ ਦਾ ਹੋਇਆ ਨੁਕਸਾਨ!!! ਜਲੰਧਰ-ਅੰਮ੍ਰਿਤਸਰ ਹਾਈਵੇਅ ਢਿਲਵਾਂ ਨੇੜੇ ਬੰਦ ਪਏ ਸ਼ੈਲਰ 'ਚ ਬਣੀ ਸੀ ਸੈੱਡ!!! ਭੁੱਲਥ-ਕਰਤਾਰਪੁਰ-ਕਪੂਰਥਲਾ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ 'ਤੇ ਕਾਬੂ!!!😢😢

Loading comments...