ਅਨਾਜ ਮੰਡੀ ਮਜਦੂਰ ਸੰਘ ਵਲੋਂ ਆਂਮ ਆਦਮੀ ਪਾਰਟੀ ਦੇ ਬਾਈਕਾਟ ਦਾ ਐਲਾਨ

1 year ago
108

ਪਿੰਡ ਪਿੰਡ ਕੀਤੀ ਜਾ ਰਹੀ ਹੈ ਅਨਾਉਂਸਮੈਂਟ, ਕਹਿੰਦੇ ਸਰਕਾਰ ਸਾਡੀ ਮਜ਼ਦੂਰੀ ਵਧਾਉਣ ਦਾ ਕਹਿ ਕੇ ਮੁਕਰੀ, ਅਸੀਂ ਨਹੀਂ ਪਾਉਣੀ ਇਹਨਾਂ ਨੂੰ ਵੋਟ #baycat #aappunjab #bjp #viralvideo #tranding

Loading comments...