ਕਹਿੰਦੇ ਚਮਕੀਲਾ ਗੰਦੇ ਗੀਤ ਗਾਉਂਦਾ ਸੀ ਤਾਂ ਮਾਰਿਆ ਜੇ ਗੰਦੇ ਗੀਤ ਤੇ ਗਾਉਂਦਾ ਸੀ ਖਾੜੇ ਕਿਵੇਂ ਲੱਗ ਜਾਂਦੇ ਸੀ ਵਿਆਹਾ

10 months ago
29

ਕਹਿੰਦੇ ਚਮਕੀਲਾ ਗੰਦੇ ਗੀਤ ਗਾਉਂਦਾ ਸੀ ਤਾਂ ਮਾਰਿਆ ਜੇ ਗੰਦੇ ਗੀਤ ਤੇ ਗਾਉਂਦਾ ਸੀ ਖਾੜੇ ਕਿਵੇਂ ਲੱਗ ਜਾਂਦੇ ਸੀ ਵਿਆਹਾਂ ਦੇ ਵਿੱਚ ਸਵਾਲ ਇਹ ਆ ??
ਕੀ ਜਿਹੜੀਆਂ ਸੰਕਰ ਪਿੰਡ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਨੇ ਉਹ ਸਹੀ ਨੇ ਉਹ ਗੰਦੀਆਂ ਬੋਲੀਆਂ ਨਹੀਂ ?? ਚਮਕੀਲੇ ਦੇ ਉਸਤਾਦਾਂ ਨੇ ਗੰਦੀ ਗੀਤ ਨਹੀਂ ਗਾਏ ਉਹਨਾਂ ਨੂੰ ਕਿਉਂ ਨਹੀਂ ਮਾਰਿਆ ?? ਕੀ ਚਮਕੀਲੇ ਦਾ ਮਾਰਨ ਦਾ ਕਾਰਨ ਗਰੀਬ ਪਰਿਵਾਰ ਚ ਉੱਠ ਕੇ ਤਰੱਕੀ ਛੇਤੀ ਕਰ ਗਿਆ ਸੀ ਇਸ ਕਰਕੇ ਮਾਰਿਆ??

Loading comments...