ਫਗਵਾੜਾ 'ਚ ਸਵਾਰਿਆਂ ਨਾਲ ਭਰੀ PRTC ਦੀ Bus ਪਲਟੀ

7 months ago
208

ਫਗਵਾੜਾ 'ਚ ਸਵਾਰਿਆਂ ਨਾਲ ਭਰੀ PRTC ਦੀ Bus ਪਲਟੀ!!! ASI ਦੀ ਗੱਡੀ Bus ਹੇਠਾਂ ਆਈ!!! Bus ਦੇ ਪਿੱਛੇ ਗੈਸ ਨਾਲ ਭਰਿਆ ਕੰਟੇਨਰ ਟਕਰਾਇਆ!!! ਗੱਡੀ 'ਚ ਸਵਾਰ ASI ਦਾ ਪਰਿਵਾਰ ਬਾਲ-ਬਾਲ ਬਚਿਆ!!! Bus 'ਚ ਸਵਾਰ ਸੀ 50 ਕੁ ਸਵਾਰੀਆਂ!!! ਕੁੱਝ ਨੂੰ ਲੱਗੀਆਂ ਮਾਮੂਲੀ ਸੱਟਾਂ!!!! ਵੇਖੋ, ਭਿਆਨਕ ਹਾਦਸੇ ਤੋਂ ਬਾਅਦ ਹਾਈਵੇਅ ਦੀ ਕੀ ਹੋ ਗਿਆ ਹਾਲ!!!😢😢

Loading comments...