ਪਰਿਵਾਰ ਵਿਛੋੜੇ ਤੋਂ ਬਾਦ Guru Gobind Singh ji ਕਿਥੇ ਰੁਕੇ ਸੀ | Guru Gobind Singh ji History | Sikh

10 months ago
34

Where did guru gobind singh ji go on that nightt he village kotla nihang in the haveli of nihang khan

along with 2 elder sahibzade sahibzada baba ajit singh ji and sahibzada jujhar singh ji along with 40 sikh

where guru gobind singh ji family separated
chaar sahibzaade separated
Guru Gobind Singh ji History
when crossed Sarsa Nadi

Aurangzeb army cheated and attack on guru gobind singh ji
sikh history video
sikh history in punjabi

Bibi mumtaj daughter of nihang khan ji take care of bhai bachittar singh ji
bhia gani khan nabhi khan history
sarsa war
anandpur history when guru gobind singh ji left anandpur fort

We trying to narrate sikh history in punjabi langauge in an easy way
waheguru ji ka khalsa waheguru ji ki fateh

ਸਿੱਖ ਇਤਿਹਾਸ ਵਿੱਚ ਮਸਲਮਾਨ ਬੀਬੀ 'ਮਮਤਾਜ' 'ਤੇ ਇਸਦੇ ਪਿਤਾ 'ਨਹਿੰਗ ਖਾਨ' ਦੀ ਕਰਬਾਨੀ ਸਿੱਖ ਇਤਿਹਾਸ ਇਕ ਤੋਂ ਵਧਕੇ ਕਰਬਾਨੀਆਂ ਨਾਲ ਭਰਿਆ ਪਿਆ ਹੈ। ਇਹਨਾਂ ਕਰਬਾਨੀਆਂ ਵਿਚ ਇਕ ਜਿਕਰ ਮਸਲਮਾਨ ਬੀਬੀ 'ਮਮਤਾਜ' ਜੀ ਅਤੇ ਇਸਦੇ ਪਿਤਾ ਨਹਿੰਗ ਖਾਨ ਜੀ ਕਰਬਾਨੀ ਦਾ ਵੀ ਆਉਂਦਾ ਹੈ।

ਗਰ ਗੋਬਿੰਦ ਸਿੰਘ ਜੀ, ਜਦੋਂ ਸਰਸਾ ਨਦੀ ਪਾਰ ਕਰਕੇ ਆਪਣੇ ਪਿਆਰੇ ਇਕ ਰਿਆਸਤ ਦੇ ਮੱਖੀ ਕੋਟਲਾ ਨਿਹੰਗ ਖਾਨ' ਦੇ ਘਰ ਸ਼ਾਮ ਦੇ ਵਕਤ ਕਝ ਸਮੱ ਲਈ ਰਕੇ, ਤਾਂ ਇਥੇ ਗਰ ਜੀ ਨੰ ਖਬਰ ਮਿਲੀ, ਕਿ 'ਮਲਕਪਰ ਰੰਗੜਾ ਦੇ ਸਥਾਨ ਤੇ ਦਸ਼ਮਣਾਂ ਵਲੋਂ ਲੋਹਗੜ੍ਹ ਦਾ ਕਿਲਾ ਤੋੜਣ ਲਈ ਭੇਜੇ ਗਏ ਸ਼ਰਾਬੀ ਹਾਥੀ ਨੰ ਇਕ ਨਾਗਣੀ ਨਾਲ ਹਰਾਉਣ ਵਾਲਾ ਸਰਬੀਰ ਯੋਧਾ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੇ ਸਾਰੇ ਸਿੰਘ,ਦਸ਼ਮਣਾਂ ਦੀ ਬੇਹੱਦ ਵੱਡੀ ਫਜ ਨਾਲ ਮਕਾਬਲੇ ਵਿੱਚ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਜੀ ਬਹਤ ਬਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਏ ਹਨ। ਤਾਂ ਗਰ ਗੋਬਿੰਦ ਸਿੰਘ ਜੀ ਨੇ ਆਪਣੇ ਬੇਟੇ ਅਜੀਤ

। ਜਿਸਨੰ ਸਹਿਬਜਾਦੇ ਅਜੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਜਾ ਕੇ ਭਾਈ ਬਚਿੱਤਰ ਸਿੰਘ ਨੰ ਚੱਕਕੇ ਨਹਿੰਗ ਖਾਨ ਦੇ ਘਰ ਲਿਆਂਦਾ ਗਿਆ, ਲੋੜ ਤੋਂ ਵੱਧ ਜਖ਼ਮੀ ਮਰਨ ਦੇ ਕਿਨਾਰੇ ਪਿਆ ਭਾਈ ਬਚਿੱਤਰ ਸਿੰਘ ਨੰ ਸੇਵਾ ਸੰਭਾਲ ਲਈ ਆਪਣੇ ਮਰੀਦ 'ਨਹਿੰਗ ਖਾਨ' ਦੇ ਹਵਾਲੇ ਕਰਕੇ ਗ਼ਰ ਜੀ ਸਿੰਘਾਂ ਸਮੇਤ ਉਥੋਂ ਚਮਕਰ ਨੰ ਚਲੇ ਗਏ।

ਕਿਸੇ ਨੇ ਰੋਪੜ ਇਲਾਕੇ ਦੇ ਨਵਾਬ ਜਾਫਰ ਅਲੀ ਖਾਨ ਨੰ ਖ਼ਬਰ ਦੇ ਦਿੱਤੀ ਕਿ ਨਹਿੰਗ ਖਾਨ ਦੇ ਘਰ ਗੋਬਿੰਦ ਸਿੰਘ ਤੇ ਉਹਦੇ ਸਿੰਘ ਆਏ ਹੋਏ ਨੇ।

ਨਹਿੰਗ ਖਾਨ ਨੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਗਰ ਗੋਬਿੰਦ ਸਿੰਘ ਜੀ ਦੇ ਇਸ ਯੋਧੇ ਨੰ ਬਚਾਉਣ ਲਈ ਇਕ ਸਕੀਮ ਬਣਾਈ ਅਤੇ ਆਪਣੀ ਬੇਟੀ 'ਮਮਤਾਜ' ਨੰ ਬਚਿੱਤਰ ਸਿੰਘ ਦੇ ਕਮਰੇ ਵਿੱਚ ਉਸ ਦੀ ਸੇਵਾ ਸੰਭਾਲ ਲਈ ਭੇਜਿਆ ਗਿਆ। ਨਵਾਬ ਜਾਫਰ ਅਲੀ ਖਾਨ' ਨੇ ਆਪਣੀ ਫਜ ਨੰ ਨਾਲ ਲੈਕੇ ਨਹਿੰਗ ਖਾਨ ਦੇ ਕਿਲੇ ਦੀ ਤਲਾਸ਼ੀ ਲਈ, ਕੋਈ ਸਿੰਘ ਨਾ ਮਿਲਿਆ, ਜਦ ਇਕ ਸਪੈਸ਼ਲ ਬੰਦ ਪਏ ਕਮਰੇ ਵਾਰੇ ਪੱਛਿਆ ਗਿਆ, ਤਾਂ ਨਹਿੰਗ ਖਾਨ ਨੇ ਬਣਾਈ ਗਈ ਸਕੀਮ ਅਨਸਾਰ ਨਵਾਬ ਨੰ ਦੱਸਿਆ ਗਿਆ ਕਿ 'ਇਸ ਕਮਰੇ ਅੰਦਰ ਮੇਰੀ ਧੀ ਅਤੇ ਉਹਦਾ ਪਤੀ ਰਹਿ ਰਹੇ ਹਨ, ਜੇ ਜਰਰੀ ਹੈ, ਦਰਵਾਜਾ ਖਲਵਾਕੇ ਵੇਖ ਸਕਦੇ ਹੋ। ਨਵਾਬ ਜਾਫਰ ਆਲੀ ਖਾਨ ਨੇ ਨਹਿੰਗ ਖਾਨ ਦਾ ਯਕੀਨ ਕਰਦੇ ਹੋਏ, ਇਹ ਕਮਰਾ ਬਿਨਾਂ ਵੇਖੇ ਅਤੇ ਖਿਮਾ ਮੰਗਕੇ ਚਲਾ ਗਿਆ। ਜਿਥੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ 7 8 ਪੋਹ ਵਿਚਕਾਰਲੀ ਰਾਤ ਦਸੰਬਰ 1705 ਨੰ ਇਹ ਸਰਬੀਰ ਭਾਈ ਬਚਿੱਤਰ ਸਿੰਘ ਜੀ, ਸਦਾ ਲਈ ਇਸ ਦਨੀਆਂ ਤੋਂ ਚਲਾ ਗਿਆ। ਨਹਿੰਗ ਖਾਨ ਦੀ ਇਸ ਲੜਕੀ 'ਮਮਤਾਜ' ਦਾ ਰਿਸਤਾ ਇਸ ਦੀ ਭਆ ਬੀਬੀ ਉਮਰੀ ਜੋ ਕਿ 'ਗਨੀ ਖਾਂ, ਨਬੀ ਖਾਂ ਦੀ ਮਾਤਾ ਸੀ, ਜੋ ਗਰ ਗੋਬਿੰਦ ਸਿੰਘ ਜੀ ਨੰ ਉੱਚ ਦਾ ਪੀਰ ਬਣਾਕੇ ਲੈਕੇ ਆਏ ਸੀ ਇਹਨਾ ਨੇ ਬੱਸੀ ਪਠਾਣਾਂ ਨੇੜੇ ਜਵਾਰਖਾਨ' ਨਾਲ ਕਰਵਾਇਆ ਹੋਇਆਸੀ।
ਜਦ ਸਮਾਂ ਆਉਣ ਤੇ ਬੀਬੀ ਮੁਮਤਾਜ ਨਾਲ, ਪਿਤਾ ਨਹਿੰਗ ਖਾਨ ਨੇ ਨਿਕਾਹ ਦੀ ਕਰਦੇ ਹੋਏ?

ਗੁਰੂ ਸਾਹਿਬ ਜੀ ਤੁਹਾਡੇ ਅਤੇ ਤੁਹਾਡੇ ਪ੍ਰੀਵਾਰ ਤੇ ਕਿਰਪਾ ਕਰਨ ਜੀ।ਅੰਮ੍ਰਿਤ ਵੇਲਾ,ਅੰਮ੍ਰਿਤ ਬਾਣੀ ਅਤੇ ਅੰਮ੍ਰਿਤ ਦੀ ਦਾਤ ਬਖਸ਼ਣ ਜੀ ।
ਵਾਹਿਗੁਰੂ ਜੀ ਕਾ ਖਾਲਸਾ ।।ਵਾਹਿਗੁਰੂ ਜੀ ਕੀ ਫਤਹਿ ਜੀ

Loading comments...