SFJ ਨੇ ਅਕਾਲ ਤਖ਼ਤ ਨੂੰ ਜਥੇਦਾਰ ਕਾਉਂਕੇ

10 months ago
237

SFJ ਨੇ ਅਕਾਲ ਤਖ਼ਤ ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ “ਸ਼ਹੀਦ” ਐਲਾਨਣ ਦੀ ਕੀਤੀ ਅਪੀਲ -

ਸੈਕਰਾਮੈਂਟੋ, ਕੈਲੀਫੋਰਨੀਆ 31 ਮਾਰਚ ਨੂੰ ਜਥੇਦਾਰ ਕਾਉਂਕੇ ਦੇ ਸ਼ਹੀਦੀ ਸਮਾਗਮ ਦੀ ਅਗਵਾਈ ਕਰਨ ਅਤੇ ਅਰਦਾਸ ਕਰਨ ਲਈ SGPC ਵੱਲੋਂ ਨਿਯੁਕਤ ਜਥੇਦਾਰ ਰਘਬੀਰ ਸਿੰਘ ਨੂੰ ਸੱਦਾ

ਸ਼ਹੀਦ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਸ਼ਹੀਦੀ ਸਮਾਗਮ - ਅਰਦਾਸ
31 ਮਾਰਚ, ਸੈਕਰਾਮੈਂਟੋ, ਕੈਲੇਫੋਰਨੀਆਂ

ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਸੈਂਟਰ ਸ਼ਹੀਦ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸਮਰਪਿਤ

SFJ Urges Akal Takht To Declare Jathedar Gurdev Singh Kaunke “Shaheed” - Invites SGPC Appointed Jathedar Raghbir Singh To Lead Jathedar Kaunke’s Shaheedi Samagam and Perform Ardas on 31 March In Sacramento, California.

31 March - Sacramento
Shaheedi Samagam - Ardas To Honor Shaheed Jathedar Gurdev Singh Kaunke

31 March Sacramento
KHALISTAN Referendum Voting Center Dedicated To Shaheed Jathedar Gurdev Singh Kaunke

Loading comments...