0:00 / 0:00

15 seconds

15 seconds

ਦਸਤਾਰੇ ਬਖਸ਼ਿਸ਼ ਵੈਲਫੇਅਰ ਸੋਸਾਇਟੀ ਵੱਲੋਂ ਪਹਿਲਾਂ ਦਸਤਾਰ ਸਿਖਲਾਈ ਦਾ ਕੈਂਪ ਲਗਾਇਆ। ਦੇਖੋ ਵਿਦਿਆਰਥੀਆਂ ਨੇ ਕਰਤ

1 year ago
36

ਫਾਸਟ ਪੰਜਾਬ ਟੀਵੀ, ਦਸਤਾਰੇ ਬਖਸ਼ਿਸ਼ ਵੈਲਫੇਅਰ ਸੋਸਾਇਟੀ ਪਿੰਡ ਝੋਟੀ ਵਾਲਾ ਰਜਿਸਟਰਡ ਫਰੀਦਕੋਟ ਵੱਲੋਂ ਅਤੇ ਸੂਬੇਦਾਰ ਮਹਿੰਦਰ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਝੋਟੀ ਵਾਲਾ ਫਰੀਦਕੋਟ ਵੱਲੋਂ ਦਸਤਾਰ ਸਿਖਲਾਈ ਦਾ ਕੈਂਪ ਲਗਾਇਆ ਅਤੇ ਮੁਕਾਬਲੇ ਕਰਾਏ ਗਏ ਇਸ ਕੈਂਪ ਵਿੱਚ ਮਨਪ੍ਰੀਤ ਕੌਰ ਸੰਧੂ ਮੇਲਾ ਰੂਹਾਂ ਦਾ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਮੁੰਬਈ ਗੁਰਭੈ ਸਿੰਘ ਭਲਾਈਆਣਾ ਜਨਰਲ ਸਕੱਤਰ ਅਰਵਿੰਦਰ ਸਿੰਘ ਡੈਗਜ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਫਰੀਦਕੋਟ ਮੁੱਖ ਮਹਿਮਾਨ ਵਜੋਂ ਪਹੁੰਚੇ। ਮੁਕਾਬਲੇ ਦੌਰਾਨ ਸਭ ਤੋਂ ਖੂਬਸੂਰਤ ਦਸਤਾਰ ਸਜਾਉਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਰਾਹੀਂ ਸਨਮਾਨਿਤ ਕੀਤਾ ਗਿਆ। ਡੈਗਜ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਫਰੀਦਕੋਟ ਦੇ ਡਾਇਰੈਕਟਰ ਅਰਵਿੰਦਰ ਸਿੰਘ ਵੱਲੋਂ 1500-1500 ਪਹਿਲੀ ਪੁਜ਼ੀਸ਼ਨ ਤੇ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਹੁੰਚੇ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਅਤੇ ਵਾਇਸ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ ਅਤੇ ਸੀਨੀਅਰ ਕੋਆਰਡੀਨੇਟਰ ਸਤਨਾਮ ਸਿੰਘ ਅਤੇ ਮਨਜੀਤ ਕੌਰ ਕੋਆਰਡੀਨੇਟਰ ਅਤੇ ਜਗਸੀਰ ਸਿੰਘ ਕੋਟ ਸੁਖੀਆ ਪੱਤਰਕਾਰ ਪੰਜਾਬੀ ਵਿਰਸਾ ਨਿਊਜ਼ ਅਤੇ ਗੁਰਸੇਵਕ ਸਿੰਘ ਪੰਜਾਬੀ ਟੀਚਰ ਅਤੇ ਹਰਮੀਤ ਸਿੰਘ ਐਸ ਐਸ ਟੀਚਰ ਅਤੇ ਰਜਿੰਦਰ ਸਿੰਘ ਭੁੱਲਰ ਫਾਸਟ ਪੰਜਾਬ ਟੀਵੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

Loading comments...