ਰੁਕੋ ਜ਼ਰਾ ਪਲਟੂਰਾਮ ਕੇਜਰੀਵਾਲ ਹੋਰ ਕਿੰਨਾ ਕੁ ਝੂਠ ਬੋਲੁੰਗੇ???? #AAP #AAPWithDrugMafia

8 months ago
8

ਰੁਕੋ ਜ਼ਰਾ ਪਲਟੂਰਾਮ ਕੇਜਰੀਵਾਲ ਹੋਰ ਕਿੰਨਾ ਕੁ ਝੂਠ ਬੋਲੁੰਗੇ????
#AAP ਨੇ ਕਿਹਾ ਸੀ ਕਿ ਉਹ 3 ਮਹੀਨਿਆਂ 'ਚ ਨਸ਼ਾ ਖਤਮ ਕਰ ਦੇਣਗੇ ਤੇ ਅੱਜ ਕਹਿ ਰਹੇ ਹਨ ਕਿ ਨਸ਼ੇ ਕਾਰਨ ਨੌਜਵਾਨ ਬੇਰੁਜ਼ਗਾਰ ਹਨ, ਅਜਬ ਗਜ਼ਬ ਹਾਲ ਹੈ.... ਪੰਜਾਬ ਅਤੇ ਦਿੱਲੀ ਵਿੱਚ ਬੇਸ਼ਰਮਾਂ ਦੀ ਸਰਕਾਰ ਹੈ।
#AAPWithDrugMafia

Loading comments...