Sangrand of the month of Sawan | The colours of blissful Spring | Sikh Facts

11 months ago
5

#SikhFacts #pixilarstudios #sangrand #sawan
Sangrand of the month of Sawan | The colours of blissful Spring
ਸਾਵਣੁ ਮਹੀਨੇ ਦੀ ਸੰਗਰਾਂਦ | ਖੁਸ਼ਨੁਮਾ ਬਹਾਰ ਦੀ ਰੰਗਤ | SikhFacts

How can the month of Savanu be pleasant for the living soul?
By connecting with which real spring, the soul and God become one?
From the idea of ​​the sixth stanza of the sacred poem Baramah Majh of Shri Guru Arjan Dev Ji, let us know.
ਜੀਵ ਆਤਮਾ ਲਈ ਸਾਵਣੁ ਦਾ ਮਹੀਨਾ ਕਿਵੇਂ ਸੁਹਾਵਣਾ ਕਿਵੇਂ ਹੋ ਸਕਦਾ ਹੈ?
ਕਿਸ ਅਸਲ ਬਹਾਰ ਨਾਲ ਜੁੜ ਕੇ ਆਤਮਾ ਅਤੇ ਪਰਮਾਤਮਾ ਇਕ ਹੋ ਜਾਂਦੇ ਹਨ?
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਬਾਣੀ ਬਾਰਾਮਾਹ ਮਾਝ ਦੀ ਛੇਵੀਂ ਪਉੜੀ ਦੀ ਵਿਚਾਰ 'ਤੋਂ, ਆਓ ਜਾਣੀਏ।

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

Digitally Managed By: Pixilar Studios
https://www.instagram.com/pixilar_studios

Thanks for watching our Videos
Follow us on
Subscribe as @SIKHFACTS

👉 Instagram: https://www.instagram.com/sikh.facts
👉 Facebook: https://www.facebook.com/Sikhfactss
👉 Twitter: https://mobile.twitter.com/sikhsfacts
👉 Sharechat: https://sharechat.com/profile/sikhfacts
👉 Moj: https://sharechat.com/profile/sikhfacts

Contact: sikhsfacts@gmail.com

#Sikhfacts #pixilarstudios
Sangrand Dates 2023 | ਦੇਸੀ ਮਹੀਨਿਆਂ ਦੇ ਨਾਮ | Desi mahine | Nanakshahi Calendar 2023, Ajj Sawan Di Sangrand adi Eh Katha Suno Ek Vadda Dukh Katiya Javega, Sangrand 2023 List | Sangrand July 2023 | Puranmashi 2023 Dates | Masya 2023 | Sawan Sangrand 2023

Loading comments...