ਅਮਰੀਕਾ ਦੀ ਸਬ ਤੋਂ ਅਮੀਰ ਕਾਲੀ ਕੁੜੀ ਸਾਰਾਹ ਰੇਕ੍ਟਰ | Sarah Rector

2 years ago
3

ਇਹ ਪੈਸੇ ਵੀ ਬੜੀ ਵੱਢੀ ਚੀਜ਼ ਹੁੰਦੀ ਹੈ ਜਦੋ ਇਹ ਕਿਸੇ ਕੋਲ ਆ ਜਾਂਦਾ ਹੈ ਤਾਂ ਇਹ ਉਸ ਸ਼ਖਸ ਦੀ ਨਸਲ ਧਰਮ ਤੇ ਜਾਤ ਬਦਲਣ ਦੀ ਸਮਰੱਥਾ ਰੱਖਦਾ ਹੈ ਇਹ ਕਹਾਣੀ ਵੀ ਹੀ ਦੱਸਦੀ ਹੈ ਜਦੋਂ ਇੱਕ ਗਰੀਬ ਕੁੜੀ ਰਾਤੋ ਰਾਤ ਅਮੀਰ ਹੋ ਜਾਂਦੀ ਹੈ ਤਾਂ ਉਸ ਨੂੰ ਉਹ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਜੋ ਉਸ ਵੇਲੇ ਸਿਰਫ ਗੋਰੇ ਲੋਕਾਂ ਨੂੰ ਮਿਲਦੀਆਂ ਸਨ |

Loading comments...