Phulkari (Official Audio) | New Punjabi Songs 2023 | Latest Punjabi Song | A.RajKamal

1 year ago
24

Phulkari (Official Audio) | New Punjabi Songs 2023 | Latest Punjabi Song | A.RajKamal
Listen to this latest Punjabi Dance Song by A.RajKamal with a traditional folk touch to make you guys feel a rhythm in your body to dance instantly.

Song Details & Credits:
Singer: A.RajKamal
Lyrics: Prminder Kaur
Music: Jattson Music
Phulkari Song Lyrics Punjabi:
ਮੁੱਖ ਤੇਰਾ ਸੱਜਰੀ ਸਵੇਰ ਵਰਗਾ, ਨੂਰ ਤੇਰਾ ਜਾਵੇ ਨੇਹਰਿਆ ਨੂੰ ਹਰਦਾ
ਜਾਨ ਕੱਡ ਲੇਨਾ ਏ ਜਦੋ ਆਖਦੈਂ ਪਿਆਰੀ, ਤੇਰੀ ਟੋਹਰ ਨੇ ਮੇਰੀ ਮੱਤ ਮਾਰੀ
ਸੋਹਣੇ ਤੈਨੂੰ ਪੱਗ ਜੱਚਦੀ, ਤੇਰੀ ਹੀਰ ਨੂੰ ਜਚੇ ਫੁੱਲਕਾਰੀ
(1)
ਪਿੰਡ ਦਾ ਤੂੰ ਮੋਢੀ ਬੇਲੀਆਂ ਦੀ ਜਾਨ ਵੇ, ਜਿੱਥੇ ਵੀ ਤੂੰ ਜਾਵੇਂ ਮਿੱਲਦਾ ਏ ਮਾਨ ਵੇ
ਵਾਰੇ ਵਾਰੇ ਜਾਵਾਂ ਤੇਰੇ ਮਿੱਠੜੇ ਸੁਭਾਹ ਤੋਂ, ਪੂਰੇ ਪਿੰਡ ਚ ਚੱਲੇ ਸਰਦਾਰੀ
ਸੋਹਣੇ ਤੈਨੂੰ ਪੱਗ ਜੱਚਦੀ, ਤੇਰੀ ਹੀਰ ਨੂੰ ਜਚੇ ਫੁੱਲਕਾਰੀ
(2)
ਹਰ ਪਾਸੇ ਸਿਫਤਾਂ ਵੇ ਹੋਣ ਤੇਰੀਆਂ, ਮੇਰੀ ਸਹੇਲੀਆਂ ਵੀ ਫੈਨ ਤੇਰੀਆਂ
ਖੜ ਖੜ ਵੇਖਦਿਆਂ ਅੱਲੜਾ ਨੇ ਤੈਨੂੰ, ਪੂਰੇ ਪਿੰਡ ਚ ਚੱਲੇ ਸਰਦਾਰੀ
ਸੋਹਣੇ ਤੈਨੂੰ ਪੱਗ ਜੱਚਦੀ, ਤੇਰੀ ਹੀਰ ਨੂੰ ਜਚੇ ਫੁੱਲਕਾਰੀ
(3)
ਮੈਂ ਭਾਗਾਂ ਵਾਲੀ ਮੈਨੂੰ ਮਿਲਿਆ ਤੂੰ ਰਾਜ ਵੇ, ਰਾਣੀ ਘਰ ਦੀ ਦਾ ਸਿਰ ਮੇਰੇ ਤਾਜ ਵੇ
ਪਿਆਰ ਪ੍ਰਵਾਨ ਹੋਇਆ ਰੱਬ ਅੱਗੇ ਸਾਡਾ, ਜੋਡੀ ਆਪਣੀ ਏ ਜੱਗ ਤੋਂ ਨਿਆਰੀ
ਸੋਹਣੇ ਤੈਨੂੰ ਪੱਗ ਜੱਚਦੀ, ਤੇਰੀ ਹੀਰ ਨੂੰ ਜਚੇ ਫੁੱਲਕਾਰੀ
Phulkari Song Lyrics English:
Mukh Tera Sajjri Sawer Varga, Noor Tera Jawe , Nehriya Nu Harda
Jaan Kadd Lena ae, Jado Akhda Piyaari, Teri Tour Ne Meri Matt Mari,
Sohne Tenu Pagg Jachdi, Ve Teri Heer Nu Jache Phulkaari
(1)
Pind Da Tu Moddi ,Belain Di Jaan Ve, Jithe v tu Jawein , Milda Ae Maan Ve
Ware Ware Jawaan, Tere Mithde Subhah Ton, Pure Pind Ch Challe Sardari-----
Sohne Tenu Pagg Jachdi, Ve Teri Heer Nu Jache Phulkaari
(2)
Har Paase Siftan Hon Ve Terian, Merian Sahelian ne fan Terian.
Khad Khad Vekh Diya Allada Ne Tenu, Jado Nikle Gaddi ch Sarkaari-------------
Sohne Tanu Pagg Jachdi, Ve Teri Heer Nu Jache Phulkaari
(3)
Bhaga Wali, Mainu Miliya Tu Raj Ve, Rani Ghar Di Da Sir utte Taaj Ve
Pyaar Parwaan Hoya Rabb agge sada, jodi apni ae jagg ton niyaari ------------
Sohne Tanu Pagg Jachdi, Ve Teri Heer Nu Jache Phulkaari
Listen More of A.RajKamal Songs here:
TABAHI https://youtu.be/Y55P8pW5t5s
Pyar HO JAUGA https://youtu.be/eua53e42M4g
PATWARI https://youtu.be/dH9M9rEaNl4
Also available on Spotify, iTunes, JioSaavn and all major streaming Platforms.
#newpunjabisong
#latestpunjabisong2023
#ARajKamal
#ambitionplus
#newpunjabisongs2023
#punjabisongs
#latestpunjabisongs
#latestpunjabisongs2023
#phulkarisong
#phulkari
#PhulkariSongA.Rajkamal
#punjabisong2023
#hitpunjabisongs #punjabinewsongs #punjabinewsong

Loading comments...