Pyar Ho Jauga (Official Video) | New Punjabi Song | Latest Punjabi Song 2023 | A.RajKamal

1 year ago
11

Pyar Ho Jauga (Official Video) | New Punjabi Song | Latest Punjabi Song 2023 | A.RajKamal

Listen to this New Romantic Punjabi Song PYAR HO JAUGA by A.RajKamal.

Song: PYAR HO JAUGA | ਜਦੋ ਤੈਨੂੰ ਮੇਰੇ ਨਾਲ ਪਿਆਰ ਹੋ ਜਾਊਗਾ

Song detail and credit:
Singer: A.RajKamal
Lyrics: Parminder Kaur
Music: Aditya Saini
Also Available On:
Spotify: https://spoti.fi/3xBIxUv
Apple Music: https://apple.co/3xZ5rqh
JioSaavn: https://bit.ly/3xwX9Et
and all major Streaming Platforms.

Listen more Punjabi Songs by A.RajKamal : https://youtu.be/dH9M9rEaNl4

ਜਦੋ ਤੈਨੂੰ ਮੇਰੇ ਨਾਲ ਪਿਆਰ ਹੋ ਜਾਊਗਾ lyrics Punjabi:

ਮੇਰਾ ਦਿਲ ਤੈਨੂੰ ਚਾਉਂਦਾ ਏ , ਤੇਰੇ ਸੁਪਨੇ ਸਜਾਉਂਦਾ ਏ
ਹਰ ਸੁਪਨਾ ਮੇਰਾ ਸਾਕਾਰ ਹੋ ਜਾਊਗਾ
ਜਦੋਂ ਤੈਨੂੰ ਮੇਰੇ ਨਾਲ ਪਿਆਰ ਹੋ ਜਾਊਗਾ

ਮੈਂ ਜਿੰਦਗੀ ਹੱਸਦੀ ਵੇਖੀ ਆ ਤੇਰੇ ਹਾਸੇ ਵਿਚ ਤੇਰੀ ਮਸਤੀ ਵਿਚ
ਮੈਂ ਬੱਸ ਤੇਰਾ ਹੋ ਕੇ ਰਹਿ ਗਯਾ, ਕੁੱਝ ਕਸ਼ਿਸ਼ ਹੈ ਤੇਰੀ ਹੱਸਤੀ ਵਿਚ
ਤੈਨੂੰ ਵੀ ਖੁਸ਼ੀ ਦਾ ਦੀਦਾਰ ਹੋ ਜਾਊਗਾ
ਜਦੋ ਤੈਨੂੰ ਮੇਰੇ ਨਾਲ ਪਿਆਰ ਹੋ ਜਾਊਗਾ

ਆ ਕੋਲ ਤੂੰ ਆਕੇ ਬਹਿ ਮੇਰੇ, ਤੈਨੂੰ ਦਿਲ ਦਾ ਹਾਲ ਸੁਣਾਵਾਂ ਮੈਂ
ਇਕ ਵਾਰ ਤੂੰ ਕਰਦੇ ਹਾਂ ਮੈਨੂੰ, ਤੈਨੂੰ ਘੁੱਟ ਸੀਨੇ ਨਾਲ ਲਾਵਾਂ ਮੈਂ
ਦੂਰ ਰਹਿਣਾ ਤੈਨੂੰ ਵੀ ਨਾਗਵਾਰ ਹੋ ਜਾਊਗਾ
ਜਦੋ ਤੈਨੂੰ ਮੇਰੇ ਨਾਲ ਪਿਆਰ ਹੋ ਜਾਊਗਾ

ਤੇਰੇ ਬੋਲਾਂ ਵਿਚ ਮਿਠਾਸ ਭਰੀ, ਮੈਨੂੰ ਪਾਗਲ ਜਿਹਾ ਬਣਾਉਂਦੀ ਐ
ਨਜਰਾਂ ਦੀ ਸੰਗ ਨਿਮਾਣੀ ਜੀ, ਕੁੱਝ ਸੱਧਰਾਂ ਨੂੰ ਖੰਬ ਲਾਉਂਦੀ ਐ
ਜ਼ਿੰਦਗੀ ਦਾ ਖ਼ਵਾਬ ਵੀ ਪ੍ਰਵਾਨ ਹੋ ਜਾਊਗਾ
ਜਦੋ ਤੈਨੂੰ ਮੇਰੇ ਨਾਲ ਪਿਆਰ ਹੋ ਜਾਊਗਾ

Pyar Ho Jauga Lyrics English :

Mera dil tenu chaunda ae, tere supne sajaunda ae
Har supna mera, sakaar ho jauga,
Jadoo tenu mere naal pyaar ho jauga

Main Zindagi Hassdi vekhi aa, ter hasse vich ,teri masti vich
Main bass tera hoke rah gaya, kujh kashish hai teri hasti vich
Tenu v khusi da didar ho jauga
Jado tenu mere naal pyaar ho jauga

Aa kol tu aa ke beh mere, tenu dil da haal sunava main
Ik var tu karde haan mainu, tenu ghutt seene naal lava main
Door rehna tenu v nagwaar ho jauga ,
Jado tenu mere naal pyaar ho jauga

Tere bolan vich mithas bhari, mainu pagal jiha banaundi ae,
Nazar di sang nimani ji, kujh sadra nu khamb laundi ae
Zindgai da khawab v, parwaan ho jauga
Jado Tenu Mere Naal, Pyaar Ho Jauga

If you like Punjabi Songs, then Listen to my official Punjabi Song released recently:
PATWARI
Spotify: https://spoti.fi/3mU4kBM
Apple Music: https://apple.co/3mUtcJx
iTunes: https://apple.co/3mUtcJx
Listen more songs by RajKamal on Spotify: https://spoti.fi/3tGHKjX

Please Subscribe my another YouTube Channels:
A.RajKamal: https://www.youtube.com/channel/UCv0VSlZKE7PhSnhqpP0cw2Q

Disclaimer: This video has been made with Free Stock Footage from Pexels.com. All the credits goes to original video photographer https://www.pexels.com/@honye-sanges-1938215. We have no intention to infringe any copyrights. If you any query regarding any content. Please don't hesitate to contact us.
#newpunjabisong2023 #latestpunjabisong #newpunjabisong #punjabisong #latestpunjabisong2023 #newpunjabisong2023latestthisweek #punjabiromanticsong #romantcisongpunjabi #punjabisong2023 #newpunjabisongs #punjabisongsnew #toppunjabisongs #trendingpunjabisong #newsongpunjabi2023 #newsongpunjabi2023

Loading comments...