New Punjabi Song 2023 | PATWARI | Latest Punjabi Songs | A.RajKamal

1 year ago
62

Patwari (Official Audio) | Latest Punjabi Song 2023 | New Punjabi Song | A.RajKamal
#latestpunjabisong2023 #newpunjabisongs2023

New Punjabi Song: ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ

This is the first official song released by A.RajKamal. A.RajKamal is a singer/writer, loves to sing Punjabi/Hindi songs and entertain music lovers worldwide. Enjoy this song and leave a comment, like and share.

Song details and credits:
Song Name: Patwari
Singer: A.RajKamal
Lyricist: Prminder Kaur
Music: Jattson Music
Also Available on:
Spotify: https://spoti.fi/3mU4kBM
Apple Music: https://apple.co/3mUtcJx
iTunes: https://apple.co/3mUtcJx

Listen more songs by A.RajKamal on Spotify: https://spoti.fi/3tGHKjX

ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ lyrics Punjabi:

ਗੱਲ ਸੁਨਜਾ, ਸੁਨਜਾ ਸੁਨਜਾ ਗੱਲ ਸੁਨਜਾ
ਗੱਲ ਸੁਨਜਾ ਪਤਲੀਏ ਨਾਰੇ ਨੀ , ਕੰਨੀ ਝੁੱਮਕੇ ਲੈਣ ਹੁਲਾਰੇ ਨੀ
ਤੂੰ ਗਿਣ ਗਿਣ ਚੋਬਰ ਮਾਰੇ ਨੀ , ਤੂੰ ਆਹ ਕਿ ਕਹਿਰ ਮਚਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ

ਤੇਰੀ ਅੱਖ ਇਸ਼ਾਰੇ ਕਰਦੀ ਨੀ, ਤੇਰੀ ਚਾਲ ਦਿਲਾਂ ਨੂੰ ਹਰਦੀ ਨੀ
ਤੇਰੀ ਚੜੀ ਜਵਾਨੀ ਕਹਿਰ ਕਰੇ , ਰੁੱਤ ਪਾਣੀ ਤੇਰਾ ਭਰਦੀ ਨੀ
ਮੁੰਡਿਆਂ ਵਿਚ ਤੇਰੀ ਹੈ ਚਰਚਾ ਤੂੰ ਸਬਦਾ ਹੋਸ਼ ਭੁਲਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ

ਦਿਲ ਵਿੱਚ ਤੇਰੀ ਤੱਸਵੀਰ ਕੁੜੇ ਆ ਬਣ ਮੇਰੀ ਤੱਕਦੀਰ ਕੁੜੇ
ਪਿੰਡ ਬਹਿਜਾ ਬਹਿਜਾ ਹੋਜੂਗੀ ਜੱਦ ਬਾਣੀ ਤੂੰ ਮੇਰੀ ਹੀਰ ਕੁੜੇ
ਜਿਹਨੂੰ ਲੋਕ ਸਲਾਮਾਂ ਕਰਦੇ ਆ ਉਹਦਾ ਮਾਨ ਤੂੰ ਹੋ ਵਦਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ

ਦਿਲ ਬੱਸ ਹੁਣ ਤੈਨੂੰ ਯਾਦ ਕਰੇ ਹਰ ਵੇਲੇ ਇਹ ਫਰਿਆਦ ਕਰੇ
ਤੇਰੀ ਝਾਂਝਰ ਵੇਹੜੇ ਵਿੱਚ ਗੂੰਜੇ ਤੇਰੀ ਵੰਗ ਕੰਨੀ ਆਵਾਜ਼ ਕਰੇ
ਮੈਂ ਮਸਾਂ ਮਨਾਇਆ ਬਾਪੂ ਨੀ ਤੇਰੇ ਪਿਆਰ ਨੇ ਅਸਰ ਦਿਖਾਤਾ
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ ਨੀ ਤੂੰ ਜੀ ਜੀ ਬੋਲਾਂ ਲਾਤਾ

Munda Pachiyan Pinda Da Patwari song lyrics:

Gall Sun ja pataliye naare ni
Kanni jhumke lain hulare ni
Too gin gin chobar maare ni
Too aah ki kahar machata
Munda pachiyaan pinda patwari
Ni Jee jee bolan laa ta

Teri Akkh ishare kardi Ni, Teri chaal dila nu hardi ni
Teri chadi jawani kahar kare, Rutt paani tera bhardi ni
Satha (Mundiyan) vich teri hai charcha,
Too Sabb da hosh bhulataa
Munda pachiyaan pinda da patwari
Ni Jee jee bolan laa ta

Dil vich teri tasveer kude, Aa ban meri takkdeer kude
Pind behja behja ho ju gi, jad bani tu meri heer kude
Jinu lok salama karde si, Uhda maan tu hor vadhata
Munda pachiyaan pinda da patwari
Jee jee bolan laa ta

Dil bas hun tenu yaad kare, har vele eh fariyaad kare
Teri jhanjar vehde vich gunjhe, teri vang kanni awaaz kare,
Main massa manaiya bapu ni,
Tere pyaar ne assar dikhata
Munda pachiyaan pinda patwari
Jee jee bolan laa ta
#newpunjabisong2023
#punjabisong2022 #patwari #ambitionplus
#newpunjabisong #punjabigane #latestpunjabisongs #punjabisongs #latestpunjabisong #newpunjabisongs2023 #trendingpunjabisongs #arajkamal
#punjabisongnew #newsongspunjabi #punjabistatus

Loading comments...